ਪਾਲਕ

ਫੁੱਲਦਾਰ ਪੌਦੇ ਦੀਆਂ ਕਿਸਮਾਂ From Wikipedia, the free encyclopedia

ਪਾਲਕ
Remove ads

ਪਾਲਕ (ਵਿਗਿਆਨਕ ਨਾਮ: Spinacia oleracea) ਅਮਰੰਥੇਸੀ ਕੁਲ ਦਾ ਫੁੱਲਦਾਰ ਪੌਦਾ ਹੈ, ਜਿਸਦੀਆਂ ਪੱਤੀਆਂ ਅਤੇ ਤਨੇ ਸਾਗ ਭਾਜੀ ਦੇ ਰੂਪ ਵਿੱਚ ਖਾਧੇ ਜਾਂਦੇ ਹਨ। ਪਾਲਕ ਵਿੱਚ ਖਣਿਜ ਲੂਣ ਅਤੇ ਵਿਟਾਮਿਨ ਵਾਹਵਾ ਹੁੰਦੇ ਹਨ, ਪਰ ਆਕਜੈਲਿਕ ਅਮਲ ਦੀ ਮੌਜੂਦਗੀ ਦੇ ਕਾਰਨ ਕੈਲਸ਼ੀਅਮ ਨਹੀਂ ਹੁੰਦਾ। ਇਹ ਈਰਾਨ ਅਤੇ ਉਸ ਦੇ ਨੇੜੇ ਤੇੜੇ ਦੇ ਖੇਤਰ ਦੀ ਮੂਲ ਫਸਲ ਹੈ। ਈਸਾ ਪੂਰਵ ਦੇ ਅਭਿਲੇਖ ਚੀਨ ਵਿੱਚ ਹਨ, ਜਿਹਨਾਂ ਤੋਂ ਪਤਾ ਚੱਲਦਾ ਹੈ ਕਿ ਪਾਲਕ ਚੀਨ ਵਿੱਚ ਨੇਪਾਲ ਵਲੋਂ ਗਿਆ ਸੀ। 12ਵੀਂ ਸਦੀ ਵਿੱਚ ਇਹ ਅਫਰੀਕਾ ਹੁੰਦਾ ਹੋਇਆ ਯੂਰਪ ਅੱਪੜਿਆ।

ਵਿਸ਼ੇਸ਼ ਤੱਥ ਪਾਲਕ, Scientific classification ...
Remove ads
Loading related searches...

Wikiwand - on

Seamless Wikipedia browsing. On steroids.

Remove ads