ਪਾਲ ਡੀ ਮਾਨ

From Wikipedia, the free encyclopedia

Remove ads

ਪਾਲ ਡੀ ਮਾਨ (Paul de Man; 6 ਦਸੰਬਰ 1919 – 21 ਦਸੰਬਰ 1983) ਜਾਂ ਪਾਲ ਅਡੋਲਫ਼ ਮਿਕੇਲ ਡੀਮਾਨ[1] ਬੈਲਜੀਅਮ ਵਿੱਚ ਜੰਮਿਆ ਇੱਕ ਸਾਹਿਤ ਆਲੋਚਕ ਅਤੇ ਸਾਹਿਤ ਸਿਧਾਂਤਕਾਰ ਸੀ। ਯਾਕ ਦੇਰੀਦਾ ਤੋਂ ਬਾਅਦ ਇਸਨੇ ਵਿਰਚਨਾਵਾਦ ਉੱਤੇ ਕਾਰਜ ਕੀਤਾ।

ਵਿਸ਼ੇਸ਼ ਤੱਥ ਪਾਲ ਡੀ ਮਾਨ, ਜਨਮ ...
Remove ads

ਜੀਵਨ

ਇਸ ਦਾ ਜਨਮ 6 ਦਸੰਬਰ 1919 ਨੂੰ ਐਂਟਵਰਪ, ਬੈਲਜੀਅਮ ਵਿਖੇ ਇੱਕ ਫ਼ਲੈਮਿਸ਼ ਪਰਿਵਾਰ ਵਿੱਚ ਹੋਇਆ। ਇਸ ਦਾ ਨੁਕੜ ਨਾਨਾ ਇੱਕ ਮਸ਼ਹੂਰ ਫ਼ਲੈਮਿਸ਼ ਕਵੀ ਸੀ ਅਤੇ ਇਸ ਦਾ ਪਰਿਵਾਰ ਘਰ ਵਿੱਚ ਫ਼ਰਾਂਸੀਸੀ ਬੋਲਦਾ ਸੀ।

ਰਚਨਾਵਾਂ

  • ਆਲੋਚਕ ਲਿਖਤਾਂ: 1953–1978/ Critical Writings: 1953–1978 (1989)
  • ਸੁਹਜਵਾਦੀ ਵਿਚਾਰਧਾਰਾ/ Aesthetic Ideology (1996)

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads