ਪਿਅਰੇ ਜੇਨਰੇ
From Wikipedia, the free encyclopedia
Remove ads
ਪਿਅਰੇ ਜੇਨਰੇ, ਸਵਿਟਜ਼ਰਲੈਂਡ ਮੂਲ ਦੇ ਇੱਕ ਅੰਤਰਰਾਸ਼ਟਰੀ ਪੱਧਰ ਦੇ ਜਾਣੇ ਪਹਿਚਾਣੇ ਭਵਨ ਨਿਰਮਾਤਾ ਜਾਂ ਇਮਾਰਤਸਾਜ਼ ਸਨ।ਉਹ ਚੰਡੀਗੜ੍ਹ ਸ਼ਹਿਰ ਦੇ ਪ੍ਰ੍ਮੁੱਖ ਯੋਜਨਾਕਾਰ ਅਤੇ ਭਵਨ ਨਿਰਮਾਤਾ ਲ ਕਾਰਬੂਜ਼ੀਏ ਦੇ ਸਾਥੀ ਸਨ ਜਿਹਨਾ ਨੇ ਮਿਲ ਕੇ ਚੰਡੀਗੜ੍ਹ ਦੀਆਂ ਕਈ ਅਹਿਮ ਭਾਵਨਾ ਦਾ ਨਿਰਮਾਣ ਕੀਤਾ।ਸ਼੍ਰੀ ਜੇਨਰੇ ਆਪਣੇ ਚੰਡੀਗੜ੍ਹ ਕਾਰਜਕਾਲ ਸਮੇਂ ਸੈਕਟਰ 5 ਦੇ ਮਕਾਨ ਨੰਬਰ 57 ਵਿੱਚ ਰਹਿੰਦੇ ਰਹੇ ਸਨ ਜੋ ਕਿ ਹੁਣ ਪਿਅਰੇਜੇਨਰੇ ਅਜਾਇਬਘਰ ਵਜੋਂ ਵਿਕਸਤ ਕੀਤਾ ਗਿਆ ਹੈ ਅਤੇ ਇਸਦਾ ਉਦਘਾਟਨ 22 ਮਾਰਚ 2017 ਨੂੰ ਕੀਤਾ ਜਾਣਾ ਹੈ।[1] ਸ਼੍ਰੀ ਜੇਨਰੇ ਨੇ ਇਹ ਘਰ ਖੁਦ ਤਿਆਰ ਕੀਤਾ ਸੀ ਅਤੇ ਉਹ ਇਸ ਵਿੱਚ 1954 ਤੋਂ 1965 ਤੱਕ ਰਹੇ ਸਨ।[2]

Remove ads
ਤਸਵੀਰਾਂ
ਪਿਅਰੇ ਜੇਨਰੇ ਦਾ ਚੰਡੀਗੜ੍ਹ ਵਿੱਚ ਮਕਾਨ ਜੋ ਜੇਨਰੇ ਅਜਾਇਬਘਰ ਬਣਾ ਦਿੱਦਾ ਗਿਆ ਹੈ।
ਹਵਾਲੇ
ਬਾਹਾਰੀ ਕੜੀਆਂ
Wikiwand - on
Seamless Wikipedia browsing. On steroids.
Remove ads
