ਪਿਆਰਾ ਸਿੰਘ ਦਾਤਾ
ਪੰਜਾਬੀ ਲੇਖਕ From Wikipedia, the free encyclopedia
Remove ads
ਪਿਆਰਾ ਸਿੰਘ ਦਾਤਾ (15 ਜੁਲਾਈ, 1910 - 15 ਜਨਵਰੀ, 2004) ਪੰਜਾਬੀ ਸਾਹਿਤਕਾਰ ਸਨ। ਉਸਨੂੰ ਹਾਸ-ਵਿਅੰਗ ਦਾ ਬਾਦਸ਼ਾਹ ਕਿਹਾ ਜਾਂਦਾ ਹੈ।[1]
Remove ads
ਲਿਖਤਾਂ
ਸਫਰਨਾਮਾ
- ਮੇਰੀ ਪਰਬਤ ਯਾਤਰਾ (1963)
- ਸੈਲਾਨੀ (1967)
- ਸੈਲਾਨੀ ਦੀ ਪ੍ਰਦੇਸ਼ ਯਾਤਰਾ (1978)
- ਸੈਲਾਨੀ ਦੀ ਦੇਸ ਯਾਤਰਾ (1983)
- ਬਿਖੜੇ ਪੈਂਡੇ (1988,1992)
- ਛੇ ਸਫ਼ਰਨਾਮੇ-ਪਾਕਿਸਤਾਨ ਯਾਤਰਾ, ਕਸ਼ਮੀਰ ਯਾਤਰਾ, ਸ੍ਰੀਲੰਕਾ ਯਾਤਰਾ, ਮਾਲਦੀਪ ਯਾਤਰਾ, ਦਿੱਲੀ ਤੋਂ ਕੰਨਿਆਕੁਮਾਰੀ, ਸਰਹਾਨ ਤੋਂ ਸਾਂਗਲਾ ਵਾਦੀ-ਟ੍ਰੈਕਿੰਗ),
- ਮੇਰੇ ਪ੍ਰਮੁੱਖ ਸਫ਼ਰਨਾਮੇ (2000)
- ਦੇਸ ਪ੍ਰਦੇਸ ਯਾਤਰਾ (1982)
Wikiwand - on
Seamless Wikipedia browsing. On steroids.
Remove ads