ਪਿਥੌਰਾਗੜ੍ਹ ਜ਼ਿਲ੍ਹਾ
From Wikipedia, the free encyclopedia
Remove ads
ਪਿਥੌਰਾਗੜ੍ਹ ਉੱਤਰਾਖੰਡ ਸੂਬੇ ਦੇ ਕੁਮਾਊਂ ਡਵੀਜ਼ਨ ਵਿੱਚ ਇੱਕ ਜ਼ਿਲ੍ਹਾ ਹੈ।[1] ਜ਼ਿਲ੍ਹੇ ਦਾ ਹੈਡ ਕੁਆਟਰ ਪਿਥੌਰਾਗੜ੍ਹ ਕਸਬੇ ਵਿਚ ਹੈ। ਇਹ ਜ਼ਿਲ੍ਹਾ ਉੱਤਰ ਵੱਲ ਤਿੱਬਤ ਨਾਲ, ਪੂਰਬ ਵੱਲ ਨੇਪਾਲ ਨਾਲ, ਪੱਛਮ ਵੱਲ ਗੜਵਾਲ ਡਵੀਜ਼ਨ ਅਤੇ ਬਾਗੇਸ਼ਵਰ ਜ਼ਿਲ੍ਹੇ ਨਾਲ, ਅਤੇ ਦੱਖਣ ਵੱਲ ਅਲਮੋੜਾ ਅਤੇ ਚੰਪਾਵਤ ਜ਼ਿਲ੍ਹੇ ਨਾਲ ਘਿਰਿਆ ਹੋਇਆ ਹੈ। ਬਗੇਸ਼ਵਰ ਦਾ ਜਿਲ੍ਹਾ 24 ਫਰਵਰੀ 1960 ਨੂੰ ਅਲਮੋੜਾ ਦੇ ਉੱਤਰੀ ਖੇਤਰਾਂ ਤੋਂ ਸਥਾਪਿਤ ਕੀਤਾ ਗਿਆ ਸੀ।
Remove ads
ਸੰਬੰਧਿਤ ਸੂਚੀਆਂ
ਤਹਿਸੀਲ
- ਧਾਰਝੂਲਾ
- ਬੰਗਾਪਾਨੀ
- ਮੁੰਸਿਆਰੀ
- ਥਲ
- ਬੇਰੀਨਾਗ
- ਗਣਾਈ ਗੰਗੋਲੀ
- ਗੰਗੋਲੀਹਾਟ
- ਦੇਵਾਲਥਲ
- ਕਨਾਲੀਛੀਨਾ
- ਡੀਡੀਹਾਟ
- ਤੇਜਮ
- ਪਿਥੌਰਾਗੜ੍ਹ
ਬਲਾਕ
- ਪਿਥੌਰਾਗੜ੍ਹ
- ਬਿਨ
- ਮੂਨਾਕੋਟ
- ਕਨਾਲੀਛੀਨਾ
- ਡੀਡੀਹਾਟ
- ਧਾਰਝੂਲਾ
- ਮੁੰਸਿਆਰੀ
- ਗੰਗੋਲੀਹਾਟ
- ਬੇਰੀਨਾਗ
ਵਿਧਾਨ ਸਭਾ ਹਲਕੇ
ਹਵਾਲੇ
Wikiwand - on
Seamless Wikipedia browsing. On steroids.
Remove ads