ਹਵਾਂਗ ਹੋ

From Wikipedia, the free encyclopedia

ਹਵਾਂਗ ਹੋ
Remove ads

ਹਵਾਂਗ ਹੋ ਜਾਂ ਪੀਲਾ ਦਰਿਆ, ਯਾਂਗਤਸੇ ਮਗਰੋਂ ਚੀਨ ਦਾ ਦੂਜਾ ਅਤੇ ਦੁਨੀਆ ਦਾ ਛੇਵਾਂ ਸਭ ਤੋਂ ਵੱਡਾ ਦਰਿਆ ਹੈ ਜਿਸਦੀ ਅੰਦਾਜ਼ੇ ਦੇ ਤੌਰ ਉੱਤੇ ਲੰਬਾਈ 5,464 ਕਿ.ਮੀ. ਹੈ।[1] ਪੱਛਮੀ ਚੀਨ ਦੇ ਛਿੰਘਾਈ ਸੂਬੇ ਦੇ ਬਾਇਆਨ ਹਾਰ ਪਹਾੜਾਂ ਤੋਂ ਉਪਜਦ ਇਹ ਦਰਿਆ ਚੀਨ ਦੇ ਨੌਂ ਸੂਬਿਆਂ ਵਿੱਚੋਂ ਵਗਦਾ ਹੈ ਅਤੇ ਬੋਹਾਈ ਸਾਗਰ ਵਿੱਚ ਜਾਂ ਡਿੱਗਦਾ ਹੈ। ਇਸ ਦੇ ਬੇਟ ਦਾ ਪੂਰਬ-ਪੱਛਮ ਵਿਸਤਾਰ 1,100 ਕਿ.ਮੀ. (1,180 ਮੀਲ) ਅਤੇ ਉੱਤਰ-ਦੱਖਣ ਪਸਾਰਾ 1,100 ਕਿ.ਮੀ. (684 ਮੀਲ) ਹੈ। ਇਸ ਦੀ ਹੌਜ਼ੀ ਦਾ ਕੁਲ ਖੇਤਰਫਲ 742,443 ਵਰਗ ਕਿ.ਮੀ. ਹੈ।

ਵਿਸ਼ੇਸ਼ ਤੱਥ ਹਵਾਂਗ ਹੋ (ਪੀਲਾ ਦਰਿਆ), ਸਰੋਤ ...
ਵਿਸ਼ੇਸ਼ ਤੱਥ ਪੀਲਾ ਦਰਿਆ, ਚੀਨੀ ਨਾਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads