ਪੀ. ਐਨ. ਹਕਸਰ

From Wikipedia, the free encyclopedia

Remove ads

ਪਰਮੇਸ਼ਵਰ ਨਰਾਇਣ ਹਕਸਰ (4 ਸਤੰਬਰ 1913 – 25 ਨਵੰਬਰ 1998) ਆਜ਼ਾਦ ਭਾਰਤ ਦੇ ਰਾਜਨੀਤਕ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਸੰਘਰਸ਼ ਦੇ ਇੱਕ ਰਣਨੀਤੀਕਾਰ ਸਨ। ਉਹਨਾਂ ਨੇ ਛੇ ਸਾਲ (1967–73) ਇੰਦਰਾ ਗਾਂਧੀ ਦੇ ਰਾਜਨੀਤਕ ਸਲਾਹਕਾਰ ਦੇ ਰੂਪ ਵਿੱਚ ਮਹੱਤਵਪੂਰਨ ਕਾਰਜ ਕੀਤਾ ਸੀ। ਉਹ ਕੇਂਦਰੀਕਰਨ ਅਤੇ ਸਮਾਜਵਾਦ ਦੇ ਸਮਰਥਕ ਸਨ। ਹਕਸਰ ਆਸਟਰੀਆ ਅਤੇ ਨਾਇਜੀਰੀਆ ਵਿੱਚ ਭਾਰਤੀ ਡਿਪਲੋਮੈਟ ਸਨ ਜਿਹਨਾਂ ਨੇ ਰਾਜਦੂਤ ਦੇ ਰੂਪ ਵਿੱਚ ਕੰਮ ਕੀਤਾ।

ਵਿਸ਼ੇਸ਼ ਤੱਥ ਪੀ. ਐਨ. ਹਕਸਰ, ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ...
Remove ads
Loading related searches...

Wikiwand - on

Seamless Wikipedia browsing. On steroids.

Remove ads