ਪੁਖਰਾਜ ਭੱਲਾ

From Wikipedia, the free encyclopedia

Remove ads

ਪਖਰਾਜ ਭੱਲਾ (ਜਨਮ ੨੦ ਨਵੰਬਰ ੧੯੯੪) ਇੱਕ ਭਾਰਤੀ ਅਦਾਕਾਰ, ਮਾਡਲ ਅਤੇ ਵੈੱਬ ਸੀਰੀਜ਼ ਕਲਾਕਾਰ ਹੈ, ਜੋ ਮੁੱਖ ਤੌਰ ਤੇ ਪੰਜਾਬੀ ਮਨੋਰੰਜਨ ਉਦਯੋਗ ਵਿੱਚ ਕੰਮ ਕਰਦਾ ਹੈ।[1] ਉਹ ਪ੍ਰਸਿੱਧ ਪੰਜਾਬੀ ਅਭਿਨੇਤਾ ਅਤੇ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਦਾ ਪੁੱਤਰ ਹੈ।

ਵਿਸ਼ੇਸ਼ ਤੱਥ ਪੁਖਰਾਜ ਭੱਲਾ, ਜਨਮ ...

ਉਸ ਨੇ ੨੦੧੩ ਵਿੱਚ "ਸਟੂਪਿਡ ੭" ਫ਼ਿਲਮ ਨਾਲ਼ ਆਪਣੇ ਫ਼ਿਲਮੀ ਸਫ਼ਰ ਦਾ ਅਰੰਭ ਕੀਤਾ ਹੈ। ਉਨ੍ਹਾਂ ਨੂੰ ਮਸ਼ਹੂਰ ਪੰਜਾਬੀ ਵੈੱਬ ਸੀਰੀਜ਼ "ਯਾਰ ਜਿਗਰੀ ਕਸੂਤੀ ਡਿਗਰੀ" ਤੋਂ ਬਹੁਤ ਪ੍ਰਸਿੱਧੀ ਮਿਲੀ ਹੈ। ਉਨ੍ਹਾਂ ਨੇ ਇਸ ਜਾਲ ਲੜੀਵਾਰ ਵਿੱਚ ਜ਼ਾਲਮਾ ਨਾਮ ਦਾ ਇੱਕ ਗੀਤ ਵੀ ਗਾਇਆ ਹੈ।

Remove ads

ਨਿੱਜੀ ਜਿੰਦਗੀ

ਪਖਰਾਜ ਭੱਲਾ ਨੇ ਗੁਰੂ ਨਾਨਕ ਪਬਲਿਕ ਸਕੂਲ, ਲੁਧਿਆਣਾ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ। ਇਸ ਤੋਂ ਬਾਅਦ, ਉਸਨੇ ਫ਼ਿਲਮ ਬਣਾਉਣ ਵਿੱਚ ਬੀ.ਟੈਂਕ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕੀਤੀ।[2]

ਫ਼ਿਲਮਾਂ ਦੀ ਸੂਚੀ

  • ਸਟੂਪਿਡ ੭(੨੦੧੩)
  • ਰੋਂਦੇ ਸਾਰੇ ਵਿਆਹ ਪਿੱਛੋਂ(੨੦੧੩)
  • ਵਿਸਾਖੀ ਲਿਸਟ(੨੦੧੬)
  • ਹਰਜੀਤਾ(੨੦੧੭)
  • ਗੋਲਕ ਬੁਗਨੀ ਬੈਂਕ ਤੇ ਬਟੁਆ (੨੦੧੭)
  • ਅਫ਼ਸਰ (੨੦੧੮)
  • ਤੇਰੀਆਂ ਮੇਰੀਆਂ ਹੇਰਾ ਫੇਰੀਆਂ (੨੦੧੯)

ਵੈੱਬ ਸੀਰੀਜ਼

  • ਯਾਰ ਜਿਗਰੀ ਕਸੂਤੀ ਡਿਗਰੀ (੨੦੧੮)

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads