ਪੂਰਬ ਗੋਦਾਵਰੀ ਜ਼ਿਲਾ
From Wikipedia, the free encyclopedia
Remove ads
ਪੂਰਵ ਗੋਦਾਵਰੀ ਭਾਰਤੀ ਰਾਜ ਆਂਧਰਾ ਪ੍ਰਦੇਸ਼ ਦਾ ਜ਼ਿਲਾ ਹੈ।
ਜਨਸੰਖਿਆ
2001 ਦੀ ਜਨਗਣਨਾ ਦੇ ਅਨੁਸਾਰ ਜਿਲ੍ਹੇ ਦੀ ਜਨਸੰਖਿਆ 4,901,420 ਹੈ ਜਿਸ ਵਿਚੋਂ 23.5% ਸ਼ਹਿਰੀ ਆਬਾਦੀ ਹੈ। [1]
ਆਬਾਦੀ
- ਕੁੱਲ - 3,901,420
- ਮਰਦ - 1,459,640
- ਔਰਤਾਂ - 1,441,780
- ਪੇਂਡੂ - 3,049,535
- ਸ਼ਹਿਰੀ - 751,885
- ਰਾਜ ਦੀ ਕੁੱਲ ਆਬਾਦੀ ਦੀ ਫ਼ੀਸਦ - 19.99%
ਪੜ੍ਹੇ ਲਿਖੇ ਅਤੇ ਪੜ੍ਹਾਈ ਸਤਰ
ਪੜ੍ਹੇ ਲਿਖੇ
- ਕੁੱਲ - 2,807,728
- ਮਰਦ - 1,504,676
- ਔਰਤਾਂ - 1,303,052
ਪੜ੍ਹਾਈ ਸਤਰ
- ਕੁੱਲ - 65.48%
- ਮਰਦ - 70.00%
- ਔਰਤਾਂ - 60.94%
ਕੰਮ ਕਾਜੀ
- ਕੁੱਲ ਕੰਮ ਕਾਜੀ - 1,940,214
- ਮੁੱਖ ਕੰਮ ਕਾਜੀ - 1,614,799
- ਸੀਮਾਂਤ ਕੰਮ ਕਾਜੀ- 325,415
- ਗੈਰ ਕੰਮ ਕਾਜੀ- 2,961,206
ਧਰਮ (ਮੁੱਖ 3)
- ਹਿੰਦੂ - 3,752,009
- ਮੁਸਲਮਾਨ - 130,456
- ਇਸਾਈ - 79,000
ਉਮਰ ਦੇ ਲਿਹਾਜ਼ ਤੋਂ
- 0 - 4 ਸਾਲ- 313,104
- 5 - 14 ਸਾਲ- 896,493
- 15 - 59 ਸਾਲ- 2,035,951
- 60 ਸਾਲ ਅਤੇ ਵੱਧ - 305,872
ਕੁੱਲ ਪਿੰਡ - 845
Remove ads
ਹਵਾਲੇ
Wikiwand - on
Seamless Wikipedia browsing. On steroids.
Remove ads