ਪੈੱਨ ਇੰਟਰਨੈਸ਼ਨਲ
From Wikipedia, the free encyclopedia
Remove ads
ਪੈੱਨ ਇੰਟਰਨੈਸ਼ਨਲ (2010 ਤੱਕ ਇੰਟਰਨੈਸ਼ਨਲ ਪੈੱਨ)[1] ਯੂ.ਕੇ. ਦੀ ਰਾਜਧਾਨੀ ਲੰਡਨ ਵਿਚ,1921 ਵਿੱਚ ਬਣਿਆ ਲੇਖਕਾਂ ਦਾ ਇੱਕ ਗਲੋਬਲ ਸੰਗਠਨ ਹੈ। [2] ਇਹਦਾ ਮਕਸਦ ਸੰਸਾਰ ਭਰ ਦੇ ਲੇਖਕਾਂ ਵਿਚਕਾਰ ਦੋਸਤੀ ਅਤੇ ਰਚਨਾਤਮਕ ਸਹਿਯੋਗ ਨੂੰ ਉਤਸਾਹਿਤ ਕਰਨਾ ਹੈ। ਐਸੋਸੀਏਸ਼ਨ ਦੇ 100 ਤੋਂ ਵੱਧ ਦੇਸ਼ਾਂ ਵਿੱਚ ਆਟੋਨੋਮਸ ਇੰਟਰਨੈਸ਼ਨਲ PEN ਕੇਂਦਰ ਹਨ।

ਹੋਰ ਟੀਚੇ ਹਨ: ਆਪਸੀ ਸਮਝਦਾਰੀ ਅਤੇ ਸੰਸਾਰ ਸੱਭਿਆਚਾਰ ਦੇ ਵਿਕਾਸ ਵਿੱਚ ਸਾਹਿਤ ਦੀ ਭੂਮਿਕਾ ਉੱਪਰ ਜ਼ੋਰ ਦੇਣਾ; ਬੋਲਣ ਦੀ ਆਜ਼ਾਦੀ ਲਈ ਸੰਘਰਸ਼; ਪ੍ਰੇਸ਼ਾਨ, ਕੈਦ ਅਤੇ ਕਈ ਵਾਰ ਆਪਣੇ ਵਿਚਾਰਾਂ ਖ਼ਾਤਿਰ ਮਾਰ ਦਿੱਤੇ ਗਏ ਲੇਖਕਾਂ ਦੇ ਲਈ ਇੱਕ ਸ਼ਕਤੀਸ਼ਾਲੀ ਅਵਾਜ਼ ਦੇ ਤੌਰ 'ਤੇ ਕੰਮ ਕਰਨਾ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads