ਪੋਹਾ
ਭਾਰਤੀ ਖਾਣਾ From Wikipedia, the free encyclopedia
Remove ads
ਪੋਹਾ ਚੌਲਾਂ ਨੂੰ ਕੁੱਟ ਕੇ ਪਤਲੇ ਫਲੇਕ ਵਿੱਚ ਬਣਾਏ ਜਾਂਦੇ ਹਨ। ਮਾਲਵਾ ਖੇਤਰ ਵਿੱਚ ਇਸਨੂੰ ਪੋਹੇ ਜਾਂ ਪੋਹ ਆਖਦੇ ਹਨ। ਪੋਹਾ ਪਾਣੀ ਜਾਂ ਦੁੱਧ ਵਿੱਚ ਪਾਉਣ ਤੋਂ ਬਾਅਦ ਇਹ ਫੁੱਲ ਜਾਂਦਾ ਹੈ। ਇਹ ਬਹੁਤ ਹੀ ਛੇਤੀ ਪਚਦਾ ਹੈ ਅਤੇ ਨੇਪਾਲ, ਭਾਰਤ ਅਤੇ ਬੰਗਲਾਦੇਸ਼ ਵਿੱਚ ਪਰਸਿੱਧ ਹੈ। ਇਹ ਹਲਕਾ ਖਾਣਾ ਮੰਨਿਆ ਜਾਂਦਾ ਹੈ।[1] or Pauwa[2][3]




ਪੋਹਾ ਬਣਾਉਣ ਦੀ ਵਿਧੀ
- ਪੋਹੇ ਨੂੰ ਪਾਣੀ ਵਿੱਚ ਪਾਕੇ ਧੋ ਲੋ ਅਤੇ ਫੇਰ ਪਾਣੀ ਨੂੰ ਚੰਗੀ ਤਰਾਂ ਕੱਡ ਦੋ।
- ਹੁਣ ਤੇਲ ਨੂੰ ਗਰਮ ਕਰਕੇ ਹਿੰਗ, ਸਰੋਂ ਦੇ ਬੀਜ, ਪਿਆਜ ਅਤੇ ਹਰੀ ਮਿਰਚ ਪਾ ਦੋ।
- ਜਦੋਂ ਪਿਆਜ ਭੁੰਨੇ ਜਾਣ ਤਦੋਂ ਕਟੇ ਆਲੂ ਨੂੰ ਉਸਦੇ ਵਿੱਚ ਪਾ ਦੋ ਅਤੇ ਹਿਲਾਂਦੇ ਰਹੋ ਜਦੋਂ ਤੱਕ ਔਹ ਥੋਰੇ ਪੱਕ ਨਾ ਜਾਣ।
- ਹੁਣ ਹਲਦੀ ਨੂੰ ਪਾਓ ਅਤੇ ਪਕਾਓ ਜੱਦ ਤੱਕ ਆਲੂ ਚੰਗੀ ਤਰਾਂ ਬਣ ਜਾਣ।
- ਆਂਚ ਨੂੰ ਵਧਾ ਦੋ ਅਤੇ ਹਰੀ ਮਿਰਚ, ਨਿਮਬੂ ਦਾ ਰਸ ਅਤੇ ਧਨੀਆ ਆ ਦੋ।
- ਹੁਣ ਪਲੇਟ ਤੇ ਪਾ ਦੋ ਅਤੇ ਧਨੀਆ ਪਾਕੇ ਸਜਾਓ।
ਹਵਾਲੇ
Wikiwand - on
Seamless Wikipedia browsing. On steroids.
Remove ads