ਜਲਵਾਯੂ ਤਬਦੀਲੀ

From Wikipedia, the free encyclopedia

ਜਲਵਾਯੂ ਤਬਦੀਲੀ
Remove ads

ਪੌਣਪਾਣੀ ਤਬਦੀਲੀ ਜਾਂ ਆਬੋ-ਹਵਾ ਦੀ ਬਦਲੀ ਜਾਂ ਜਲਵਾਯੂ ਪਰਿਵਰਤਨ ਮੌਸਮੀ ਨਮੂਨਿਆਂ ਦੇ ਅੰਕੜਿਆਂ ਦੀ ਵੰਡ ਵਿੱਚ ਆਈ ਉਸ ਤਬਦੀਲੀ ਨੂੰ ਆਖਿਆ ਜਾਂਦਾ ਹੈ ਜਦੋਂ ਇਹ ਤਬਦੀਲੀ ਲੰਮੇ ਸਮੇਂ ਵਾਸਤੇ ਜਾਰੀ ਰਹੇ (ਭਾਵ ਦਹਾਕਿਆਂ ਤੋਂ ਲੈ ਕੇ ਲੱਖਾਂ ਸਾਲਾਂ ਤੱਕ)। ਇਹਦਾ ਮਤਲਬ ਔਸਤ ਮੌਸਮੀ ਹਲਾਤਾਂ ਵਿੱਚ ਆਏ ਫੇਰ-ਬਦਲ ਤੋਂ ਵੀ ਹੋ ਸਕਦਾ ਹੈ ਜਾਂ ਫੇਰ ਵਧੇਰੇ ਸਮੇਂ ਦੇ ਔਸਤ ਹਲਾਤਾਂ ਦੇ ਸਮੇਂ ਵਿੱਚ ਆਇਆ ਫ਼ਰਕ (ਭਾਵ ਘੱਟ ਜਾਂ ਵੱਧ ਸਿਰੇ ਦੇ ਮੌਸਮੀ ਵਾਕਿਆ)। ਇਹ ਤਬਦੀਲੀ ਕਈ ਕਾਰਨਾਂ ਕਰ ਕੇ ਆ ਸਕਦੀ ਹੈ ਜਿਵੇਂ ਕਿ ਜੀਵ-ਅਮਲ, ਧਰਤੀ ਉੱਤੇ ਪੁੱਜਣ ਵਾਲ਼ੀ ਸੂਰਜ ਦੀ ਰੌਸ਼ਨੀ ਵਿੱਚ ਫੇਰ-ਬਦਲ, ਪੱਤਰੀ ਨਿਰਮਾਣਕੀ ਅਤੇ ਜਵਾਲਾਮੁਖੀ ਦੇ ਸਫੋਟ। ਕਈ ਮਨੁੱਖੀ ਕਾਰਵਾਈਆਂ ਨੂੰ ਵੀ ਹਾਲੀਆ ਪੌਣਪਾਣੀ ਤਬਦੀਲੀ ਦਾ ਮੁੱਖ ਕਾਰਨ ਮੰਨਿਆ ਗਿਆ ਹੈ ਜਿਹਨੂੰ ਆਮ ਤੌਰ ਉੱਤੇ ਸੰਸਾਰਕ ਤਾਪ ਆਖਿਆ ਜਾਂਦਾ ਹੈ।[1]

ਇਸ ਵੀਡੀਓ ਵਿੱਚ ਵਿਖਾਇਆ ਗਿਆ ਹੈ ਕਿ ਕਿਵੇਂ ਪੌਣਪਾਣੀ ਦੀ ਤਬਦੀਲੀ ਨੇ ਕਾਰਬਨ ਡਾਈਆਕਸਾਈਡ ਦੇ ਵਧੇ ਹੋਏ ਪੱਧਰ ਨਾਲ਼ ਮਿਲ ਕੇ ਬੂਟਿਆਂ ਦੇ ਵਿਕਾਸ ਉੱਤੇ ਅਸਰ ਕੀਤਾ ਹੈ।
Remove ads

ਅਗਾਂਹ ਪੜ੍ਹਨ ਵਾਸਤੇ

  • ।PCC AR4 WG1 (2007). "Summary for Policymakers". In Solomon, S.; Qin, D.; Manning, M.; Chen, Z.; Marquis, M.; Averyt, K.B.; Tignor, M.; and Miller, H.L. (ed.). Climate Change 2007: The Physical Science Basis. Contribution of Working Group। to the Fourth Assessment Report of the।ntergovernmental Panel on Climate Change. Cambridge University Press. ISBN 978-0-521-88009-1. {{cite book}}: External link in |chapterurl= (help); Unknown parameter |chapterurl= ignored (|chapter-url= suggested) (help)CS1 maint: multiple names: editors list (link) CS1 maint: numeric names: authors list (link) (pb: 978-0-521-70596-7).
  • ।PCC AR4 SYR (2007). "Summary for Policymakers". Climate Change 2007: Synthesis Report. Contribution of Working Groups।,।I and।II to the Fourth Assessment Report of the।ntergovernmental Panel on Climate Change. ।PCC. ISBN 92-9169-122-4. {{cite book}}: External link in |chapterurl= (help); Unknown parameter |chapterurl= ignored (|chapter-url= suggested) (help); Unknown parameter |editors= ignored (|editor= suggested) (help)CS1 maint: numeric names: authors list (link).
  • Emanuel K (August 2005). "Increasing destructiveness of tropical cyclones over the past 30 years" (PDF). Nature. 436 (7051): 686–8. Bibcode:2005Natur.436..686E. doi:10.1038/nature03906. PMID 16056221. {{cite journal}}: Invalid |ref=harv (help)
  • Edwards, Paul Geoffrey; Miller, Clark A. (2001). Changing the atmosphere: expert knowledge and environmental governance. Cambridge, Mass: MIT Press. ISBN 0-262-63219-5.{{cite book}}: CS1 maint: multiple names: authors list (link)
  • McKibben, Bill (2011). The Global Warming Reader. New York, N.Y.: OR Books. ISBN 978-1-935928-36-2.
  • Ruddiman, W. F. (2003). "The anthropogenic greenhouse era began thousands of years ago". Climate Change. 61 (3): 261–293. doi:10.1023/B:CLIM.0000004577.17928.fa. {{cite journal}}: Invalid |ref=harv (help)
  • William F. Ruddiman (2005). Plows, plagues, and petroleum: how humans took control of climate. Princeton, N.J: Princeton University Press. ISBN 0-691-13398-0.
  • Ruddiman, W. F., Vavrus, S. J. and Kutzbach, J. E. (2005). "A test of the overdue-glaciation hypothesis". Quaternary Science Reviews. 24 (11): 1. Bibcode:2005QSRv...24....1R. doi:10.1016/j.quascirev.2004.07.010. {{cite journal}}: Invalid |ref=harv (help)CS1 maint: multiple names: authors list (link)
  • Schelling, Thomas C. (2002). "Greenhouse Effect". In David R. Henderson (ed.). Concise Encyclopedia of Economics (1st ed.). Library of Economics and Liberty. http://www.econlib.org/library/Enc1/GreenhouseEffect.html. Archived 2021-04-10 at the Wayback Machine. OCLC 317650570, 50016270 and 163149563
  • Schmidt, G. A., Shindel, D. T. and Harder, S. (2004). "A note of the relationship between ice core methane concentrations and insolation". Geophys. Res. Lett. 31 (23): L23206. Bibcode:2004GeoRL..3123206S. doi:10.1029/2004GL021083. {{cite journal}}: Invalid |ref=harv (help)CS1 maint: multiple names: authors list (link)
  • Wagner, Frederic H., (ed.) Climate Change in Western North America: Evidence and Environmental Effects (2009).।SBN 978-0-87480-906-0
Remove ads

ਬਾਹਰਲੇ ਜੋੜ

Loading related searches...

Wikiwand - on

Seamless Wikipedia browsing. On steroids.

Remove ads