ਪੌਲ ਏਡਰੀਅਨ ਮਰੀਸ ਡੀਰੈਕ OM FRS [2] ( di-RAK; 8 ਅਗਸਤ 1902 - 20 ਅਕਤੂਬਰ 1984) ਇੱਕ ਅੰਗਰੇਜ਼ ਵਿਚਾਰਵਾਨ ਭੌਤਿਕ ਵਿਗਿਆਨੀ ਸਨ ਜਿਹਨਾਂ ਨੇ ਮਿਕਦਾਰੀ ਮਸ਼ੀਨ ਵਿਗਿਆਨ ਅਤੇ ਮਿਕਦਾਰੀ ਬਿਜਲੀ-ਗਤੀ ਵਿਗਿਆਨ ਦੋਹਾਂ ਦੇ ਮੁੱਢਲੇ ਵਿਕਾਸ ਵਿੱਚ ਮੂਲ ਯੋਗਦਾਨ ਪਾਇਆ। ਉਹ ਕੈਮਬ੍ਰਿਜ ਯੂਨੀਵਰਸਿਟੀ ਵਿਖੇ ਹਿਸਾਬ ਦੇ ਲੂਕਾਸੀ ਪ੍ਰੋਫ਼ੈਸਰ, ਵਿਚਾਰਵਾਨ ਵਿੱਦਿਆ ਕੇਂਦਰ, ਮਿਆਮੀ ਯੂਨੀਵਰਸਿਟੀ ਦੇ ਮੈਂਬਰ ਸਨ ਅਤੇ ਆਪਣੀ ਜ਼ਿੰਦਗੀ ਦਾ ਆਖ਼ਰੀ ਦਹਾਕਾ ਉਹਨਾਂ ਨੇ ਫ਼ਲੋਰਿਡਾ ਸਟੇਟ ਯੂਨੀਵਰਸਿਟੀ ਵਿਖੇ ਬਤੀਤ ਕੀਤਾ।
ਵਿਸ਼ੇਸ਼ ਤੱਥ ਪੌਲ ਡੀਰੈਕ Paul Dirac, ਜਨਮ ...
ਪੌਲ ਡੀਰੈਕ Paul Dirac |
---|
 |
ਜਨਮ | ਪੌਲ ਏਡਰੀਅਨ ਮਰੀਸ ਡੀਰੈਕ (1902-08-08)8 ਅਗਸਤ 1902
|
---|
ਮੌਤ | 20 ਅਕਤੂਬਰ 1984(1984-10-20) (ਉਮਰ 82)
ਟੈਲਾਹਸੀ, ਫ਼ਲੋਰਿਡਾ, ਯੂ.ਐੱਸ. |
---|
ਰਾਸ਼ਟਰੀਅਤਾ | ਸਵਿਟਜ਼ਰਲੈਂਡ (1902–19) ਸੰਯੁਕਤ ਬਾਦਸ਼ਾਹੀ (1919-84) |
---|
ਅਲਮਾ ਮਾਤਰ | ਬ੍ਰਿਸਟਲ ਯੂਨੀਵਰਸਿਟੀ ਕੈਮਬ੍ਰਿਜ ਯੂਨੀਵਰਸਿਟੀ |
---|
ਲਈ ਪ੍ਰਸਿੱਧ |
- ਡੀਰੈਕ ਸਮੀਕਰਨ
ਡੀਰੈਕ ਕੰਘੀ Dirac delta function Fermi–Dirac statistics Fermi–Dirac integral Complete Fermi–Dirac integral ਡੀਰੈਕ ਸਮੁੰਦਰ Dirac bracket Dirac spinor Dirac picture Dirac measure Dirac monopole Dirac notation Dirac adjoint Dirac large numbers hypothesis Dirac fermion Dirac field Dirac hole theory Dirac spectrum Dirac string ਡੀਰੈਕ ਅਲਜਬਰਾ Dirac matrices Dirac operator Dirac constant Dirac's theorem on Hamiltonian cycles Dirac's theorem on chordal graphs Dirac's theorem on cycles in k-connected graphs Kapitsa–Dirac effect Dirac–von Neumann axioms Abraham–Lorentz–Dirac force Dirac-Coulomb-Breit Equation ਆਈਨਸਟਾਈਨ–ਮੈਕਸਵੈੱਲ–ਡੀਰੈਕ ਸਮੀਕਰਨ Canonical quantisation Canonical quantum gravity Exchange interaction First class constraint Mathematical formulation of quantum mechanics Negative probability Path integral formulation Primary constraint ਮਿਕਦਾਰੀ ਬਿਜਲੀ-ਗਤੀ ਵਿਗਿਆਨ Spin magnetic moment Virtual particle
|
---|
ਪੁਰਸਕਾਰ | ਭੌਤਿਕੀ ਵਿੱਚ ਨੋਬਲ ਪੁਰਸਕਾਰ (1933) ਕੋਪਲੀ ਤਗਮਾ (1952) ਮੈਕਸ ਪਲੈਂਕ ਤਗਮਾ (1952) ਸ਼ਾਹੀ ਸਮਾਜ ਦਾ ਸੰਗੀ (1930)[1] |
---|
ਵਿਗਿਆਨਕ ਕਰੀਅਰ |
ਖੇਤਰ | ਭੌਤਿਕੀ (ਵਿਚਾਰਵਾਨ) |
---|
ਅਦਾਰੇ | ਕੈਮਬ੍ਰਿਜ ਯੂਨੀਵਰਸਿਟੀ ਮਿਆਮੀ ਯੂਨੀਵਰਸਿਟੀ ਫ਼ਲੋਰਿਡਾ ਸਟੇਟ ਯੂਨੀਵਰਸਿਟੀ |
---|
ਡਾਕਟੋਰਲ ਸਲਾਹਕਾਰ | ਰੈਲਫ਼ ਫ਼ਾਊਲਰ |
---|
ਡਾਕਟੋਰਲ ਵਿਦਿਆਰਥੀ | ਹੋਮੀ ਭਾਬਾ ਹਰੀਸ਼ ਚੰਦਰ ਮਹਿਤਾ ਡੈਨਿਸ ਸੀਆਮਾ ਫ਼ਰੈੱਡ ਹੌਇਲ ਬਹਿਰਾਮ ਕੁਰਸ਼ੁਨੋਗਲੂ ਜਾਨ ਪੋਕਿੰਗਹੌਰਨ
|
---|
|
ਬੰਦ ਕਰੋ