ਪ੍ਰਕਾਸ਼-ਸਾਲ

From Wikipedia, the free encyclopedia

ਪ੍ਰਕਾਸ਼-ਸਾਲ
Remove ads

ਇੱਕ ਪ੍ਰਕਾਸ਼ ਸਾਲ (ਚਿੰਨ੍ਹ: ly) ਲੰਬਾਈ ਮਿਣਨ ਦਾ ਇੱਕ ਸਾਧਨ ਹੈ। ਇੱਕ ਪ੍ਰਕਾਸ਼-ਸਾਲ ਲੱਗ-ਭੱਗ 10 ਅਰਬ ਕਿਲੋਮੀਟਰ ਦੇ ਬਰਾਬਰ ਹੂੰਦਾ ਹੈ। ਇੰਟਰਨੈਸ਼ਨਲ ਐਸਟਰੋਨੋਮੀਕਲ ਯੂਨੀਅਨ ਦੇ ਮੁਤਾਬਕ ਰੋਸ਼ਨੀ ਇੱਕ ਸਾਲ ਵਿੱਚ ਜਿੰਨਾ ਸਫਰ ਤਹਿ ਕਰਦੀ ਹੈ, ਉਸ ਲੰਬਾਈ ਨੂੰ ਇੱਕ ਪ੍ਰਕਾਸ਼-ਸਾਲ ਕਹਿੰਦੇ ਹਨ।[1] ਪ੍ਰਕਾਸ਼-ਸਾਲ ਨੂੰ ਤਾਰਿਆਂ ਦੀ ਦੂਰੀ ਦਾ ਪਤਾ ਕਰਨ ਲਈ ਵਰਤਿਆ ਜਾਂਦਾ ਹੈ।

Thumb
ਬਾਹਰ ਦਾ ਮੰਡਲ ਸੂਰਜ ਤੋਂ ਇੱਕ ਪ੍ਰਕਾਸ਼-ਸਾਲ ਹੈ ਅਤੇ ਅੰਦਰ ਦਾ ਮੰਡਲ ਇੱਕ ਪ੍ਰਕਾਸ਼-ਮਹਿਨਾ।

Numerical value

ਇੱਕ ਪ੍ਰਕਾਸ਼-ਸਾਲ:

  • 9,460,730,472,580.8 ਕਿਲੋਮੀਟਰ ਹੁੰਦਾ ਹੈ
  • ਲੱਗ-ਭੱਗ 5,878,630,000,000 ਮੀਲ ਹੁੰਦਾ ਹੈ

ਉੱਪਰ ਲਿਖੇ ਅੰਕੜੇ ਜੂਲੀਅਨ ਸਾਲ ਦੇ ਹਿਸਾਬ ਨਾਲ ਹਨ, ਜਿਸ ਵਿੱਚ 365.25 ਦਿਨ ਹੁੰਦੇ ਹਨ।[2] ਅਤੇ ਪਹਿਲਾਂ ਹੀ ਤਹਿ ਕੀਤੀ ਰੋਸ਼ਨੀ ਦੀ ਗਤੀ, ਜੋ 299,792,458 ਮੀਲ ਇੱਕ ਸੇਕੰਡ ਵਿੱਚ ਹੈ, ਇਨ੍ਹਾਂ ਦੀ ਵਰਤੋਂ 1984 ਤੋਂ ਹੋ ਰਹੀ ਹੈ।[3]

ਹੋਰ ਜਾਣਕਾਰੀ Factor (ly), Value ...
Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads