ਪ੍ਰਤੱਖ ਲੋਕਰਾਜ
From Wikipedia, the free encyclopedia
Remove ads
ਪ੍ਰਤੱਖ ਲੋਕਤੰਤਰ (ਇਹ ਸ਼ੁੱਧ ਲੋਕਤੰਤਰ ਵਜੋਂ ਵੀ ਜਾਣਿਆ ਜਾਂਦਾ ਹੈ)[1] ਸਾਰੇ ਨਾਗਰਿਕ ਸਾਰੇ ਮਹਤਵਪੂਰਨ ਨੀਤੀਗਤ ਫੈਸਲਿਆਂ ਉੱਤੇ ਸਿਧਾ ਮਤਦਾਨ ਕਰਦੇ ਹਨ।[2] ਇਸਨੂੰ ਪ੍ਰਤੱਖ ਕਿਹਾ ਜਾਂਦਾ ਹੈ ਕਿਉਂਕਿ ਸਿਧਾਂਤਕ ਤੌਰ 'ਤੇ ਇਸ ਵਿੱਚ ਕੋਈ ਪ੍ਰਤਿਨਿੱਧੀ ਜਾਂ ਵਿਚੋਲਾ ਨਹੀਂ ਹੁੰਦਾ। ਸਾਰੇ ਪ੍ਰਤੱਖ ਲੋਕਤੰਤਰ ਛੋਟੇ ਸਮੁਦਾਇਆਂ ਜਾਂ ਨਗਰ-ਰਾਸ਼ਟਰਾਂ ਵਿੱਚ ਹਨ।

ਹਵਾਲੇ
Wikiwand - on
Seamless Wikipedia browsing. On steroids.
Remove ads