ਪ੍ਰਭਾਕਰ ਮਾਚਵੇ

From Wikipedia, the free encyclopedia

Remove ads

ਡਾ. ਪ੍ਰਭਾਕਰ ਮਾਚਵੇ (1917-1991) ਇੱਕ ਭਾਰਤੀ ਸਾਹਿਤਕਾਰ ਅਤੇ ਅਧਿਆਪਕ ਸੀ।

ਪ੍ਰਭਾਕਰ ਮਾਚਵੇ ਦਾ ਜਨਮ 26 ਦਸੰਬਰ[1] 1917 ਵਿੱਚ ਗਵਾਲੀਅਰ, ਮੱਧ ਪ੍ਰਦੇਸ਼ ਵਿੱਚ ਹੋਇਆ ਸੀ। ਇਨ੍ਹਾਂ ਦੀ ਸਿੱਖਿਆ ਇੰਦੌਰ ਅਤੇ ਆਗਰਾ ਵਿੱਚ ਹੋਈ। ਇਨ੍ਹਾਂ ਨੇ ਐਮਏ, ਪੀਐਚਡੀ ਅਤੇ ਸਾਹਿਤ੍ਯ ਵਾਚਸਪਤੀ ਦੀਆਂ ਉਪਾਧੀਆਂ ਪ੍ਰਾਪਤ ਕੀਤੀਆਂ।[2]

ਮੁੱਖ ਰਚਨਾਵਾਂ

  • ਸਵਪਨ ਭੰਗ
  • ਅਨੁਕਸ਼ਣ
  • ਤੇਲ ਕੀ ਪਕੌੜੀਆਂ
  • ਵਿਸ਼ਵਕਰਮਾ
  • ਖਰਗੋਸ਼ ਕੇ ਸੀਂਗ

ਸਨਮਾਨ ਅਤੇ ਇਨਾਮ

  • ਸੋਵੀਅਤ ਲੈਂਡ ਨਹਿਰੂ ਇਨਾਮ
  • ਸੁਬਰਾਮਨੀਅਮ ਭਾਰਤੀ ਇਨਾਮ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads