ਪ੍ਰਿਜ਼ਨ ਬਰੇਕ ਪਾਲ ਸ਼ਿਊਰਿੰਗ ਵੱਲੋਂ ਸਿਰਜਿਆ ਗਿਆ ਇੱਕ ਅਮਰੀਕੀ ਟੀਵੀ ਲੜੀਵਾਰ ਨਾਟਕ ਹੈ ਜੋ 2005 ਤੋਂ 2009 ਤੱਕ ਚਾਰ ਮੌਸਮਾਂ ਵਿੱਚ ਫ਼ੌਕਸ ਉੱਤੇ ਵਿਖਾਇਆ ਗਿਆ ਸੀ। ਇਹਦੀ ਕਹਾਣੀ ਦੋ ਭਰਾਵਾਂ ਦੁਆਲ਼ੇ ਘੁੰਮਦੀ ਹੈ; ਇੱਕ ਨੂੰ ਅਜਿਹੇ ਜੁਰਮ ਕਰ ਕੇ ਸਜ਼ਾ-ਏ-ਮੌਤ ਮਿਲੀ ਹੋਈ ਹੈ ਜੋ ਉਹਨੇ ਨਹੀਂ ਕੀਤਾ; ਅਤੇ ਦੂਜਾ ਆਪਣੇ ਭਰਾ ਨੂੰ ਜੇਲ੍ਹ 'ਚੋਂ ਛੁਡਾਉਣ ਅਤੇ ਉਹਦਾ ਨਾਂ ਬੇਦਾਗ਼ ਕਰਨ ਵਾਸਤੇ ਇੱਕ ਲੰਮੀ-ਚੌੜੀ ਵਿਉਂਤ ਘੜਦਾ ਹੈ
ਵਿਸ਼ੇਸ਼ ਤੱਥ ਪ੍ਰਿਜ਼ਨ ਬਰੇਕ, ਸ਼ੈਲੀ ...
ਪ੍ਰਿਜ਼ਨ ਬਰੇਕ |
---|
ਤਸਵੀਰ:Prison-break-s1-intro.jpg First season intertitle |
ਸ਼ੈਲੀ | ਲੜੀਵਾਰ ਡਰਾਮਾ ਐਕਸ਼ਨ ਜੁਰਮ ਰੋਮਾਂਚ |
---|
ਦੁਆਰਾ ਬਣਾਇਆ | ਪਾਲ ਸ਼ਿਊਰਿੰਗ |
---|
ਸਟਾਰਿੰਗ | ਡੌਮੀਨਿਕ ਪਰਸੈੱਲ ਵੈਂਟਵਰਦ ਮਿੱਲਰ ਰੌਬਿਨ ਟਨੀ ਪੀਟਰ ਸਟੋਰਮੇਅਰ ਅਮੌਰੀ ਨੋਲਾਸਕੋ ਮਾਰਸ਼ਲ ਆਲਮਨ ਵੇਡ ਵਿਲੀਅਮਜ਼ ਪਾਲ ਐਡਲਸ਼ਟਾਈਨ ਰਾਬਰਟ ਨੈੱਪਰ ਰੌਕਮੰਡ ਡਨਬਰ ਸੈਰਾ ਵੇਨ ਕੈਲੀਜ਼ ਵਿਲੀਅਮ ਫ਼ਿਕਟਨਰ ਕ੍ਰਿਸ ਵੈਂਸ ਰਾਬਰਟ ਵਿਜ਼ਡਮ ਡੈਨੇ ਗਾਰਸੀਆ ਜੋਡੀ ਲਿਨ ਓਕੀਫ਼ ਮਾਈਕਲ ਰਾਪਾਪੋਰਟ |
---|
ਥੀਮ ਸੰਗੀਤ ਸੰਗੀਤਕਾਰ | Ramin Djawadi |
---|
ਮੂਲ ਦੇਸ਼ | ਅਮਰੀਕਾ |
---|
ਮੂਲ ਭਾਸ਼ਾ | ਅੰਗਰੇਜ਼ੀ ਸਪੇਨੀ |
---|
ਸੀਜ਼ਨ ਸੰਖਿਆ | 4 |
---|
No. of episodes | 81 (list of episodes) |
---|
|
ਕਾਰਜਕਾਰੀ ਨਿਰਮਾਤਾ | Marty Adelstein Neal H. Moritz Dawn Parouse Brett Ratner Paul Scheuring Matt Olmstead Kevin Hooks Michael Pavone |
---|
Production locations | ਸ਼ਿਕਾਗੋ, ਇਲੀਨਾਏ Joliet, Illinois Toronto, Ontario ਡਾਲਸ, ਟੈਕਸਸ ਪਨਾਮਾ ਸ਼ਹਿਰ, ਪਨਾਮਾ Pensacola, Florida Los Angeles, California |
---|
ਸਿਨੇਮੈਟੋਗ੍ਰਾਫੀ | Fernando Argüelles Jeffrey C. Mygatt Robert LaBonge Chris Manley Robbie Greenberg |
---|
ਸੰਪਾਦਕ | Etienne Des Lauriers Scott Eilers Eric Seaburn Warren Bowman Kaja Fehr James Coblentz |
---|
ਲੰਬਾਈ (ਸਮਾਂ) | 42 minutes |
---|
Production companies | Original Film Adelstein/Parouse Productions 20th Century Fox Television |
---|
Distributor | 20th Television |
---|
|
Original network | Fox |
---|
Picture format | 480i (SDTV) 720p (HDTV) 1080i (HDTV) |
---|
ਆਡੀਓ ਫਾਰਮੈਟ | Dolby Digital with 5.1 channels |
---|
Original release | ਅਗਸਤ 29, 2005 (2005-08-29) – ਮਈ 15, 2009 (2009-05-15) |
---|
|
Related | Breakout Kings |
---|
ਬੰਦ ਕਰੋ