ਪ੍ਰਿਟੋਰੀਆ
From Wikipedia, the free encyclopedia
Remove ads
ਪ੍ਰਿਟੋਰੀਆ ਉੱਤਰੀ ਖ਼ਾਊਟੈਂਗ ਸੂਬੇ, ਦੱਖਣੀ ਅਫਰੀਕਾ ਵਿੱਚ ਇੱਕ ਸ਼ਹਿਰ ਹੈ। ਪ੍ਰਿਟੋਰੀਆ ਦੱਖਣੀ ਅਫਰੀਕਾ ਦੀਆਂ ਤਿੰਨ ਰਾਜਧਾਨੀਆਂ ਵਿੱਚੋਂ ਇੱਕ ਹੈ, ਪ੍ਰਿਟੋਰੀਆ ਦੱਖਣੀ ਅਫਰੀਕਾ ਦੀ ਅਧਿਕਾਰਕ ਰਾਜਧਾਨੀ ਹੈ; ਦੱਖਣੀ ਅਫਰੀਕਾ ਦੀਆਂ ਹੋਰ ਰਾਜਧਾਨੀਆਂ ਕੇਪਟਾਊਨ (ਪ੍ਰਸ਼ਾਸਕੀ ਰਾਜਧਾਨੀ), ਅਤੇ ਬਲੂਮਫੋਂਟੈਨ (ਨਿਆਇਕ ਰਾਜਧਾਨੀ) ਹਨ।
ਲਫ਼ਜ਼ "ਪ੍ਰਿਟੋਰੀਆ" ਦਾ ਸ਼ਬਦ-ਵਿਉਪੱਤੀ ਅੰਡਿਏਅਸ ਪ੍ਰੇਟੋਰੀਅਸ ਤੋਂ ਹੈ।[1][2]
ਪ੍ਰਿਟੋਰੀਆ "ਦ ਜੈਕਰੇਂਡਾ ਸਿਟੀ" The Jacaranda City ਵੀ ਕਹਾ ਜਾਂਦਾ ਹੈ ਕਿਉਂਕਿ ਪ੍ਰਿਟੋਰੀਆ ਦੇ ਸੜਕਾਂ, ਪਾਰਕਾਂ, ਅਤੇ ਉਦਿਆਨਾਂ ਵਿੱਚ ਬਹੁਤ ਸਾਰੇ ਜੈਕਰੇਂਡਾ ਦਰਖਤਾਂ ਹਨ।[3]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads