ਪ੍ਰਿੰਸੀਪਲ ਸਤਬੀਰ ਸਿੰਘ

From Wikipedia, the free encyclopedia

Remove ads

ਪ੍ਰਿੰਸੀਪਲ ਸਤਬੀਰ ਸਿੰਘ (1 ਮਾਰਚ 1932 - 18 ਅਗਸਤ 1994) ਇਕ ਬੁਲਾਰਾ, ਖੋਜੀ ਲੇਖਕ, ਪ੍ਰਬੰਧਕ, ਸਿੱਖ ਸਟੂਡੈਂਟ ਫੈਡਰੇਸ਼ਨ ਦਾ ਮੈਂਬਰ ਹੈ, ਜਿਸਦਾ ਜਨਮ ਮਾਤਾ ਰਣਜੀਤ ਕੌਰ ਅਤੇ ਪਿਤਾ ਭਾਈ ਹਰਨਾਮ ਸਿੰਘ ਦੇ ਘਰ ਜੇਹਲਮ (ਹੁਣ ਪਾਕਿਸਤਾਨ) ਵਿੱਖੇ ਹੋਇਆ।[ਹਵਾਲਾ ਲੋੜੀਂਦਾ]

ਵਿਸ਼ੇਸ਼ ਤੱਥ ਪ੍ਰਿੰਸੀਪਲ ਸਤਬੀਰ ਸਿੰਘ, ਜਨਮ ...
Remove ads

ਰਚਨਾਵਾਂ

  1. ਬਲਿਓ ਚਿਰਾਗ਼ (ਜੀਵਨੀ ਗੁਰੂ ਨਾਨਕ ਸਾਹਿਬ ਜੀ)
  2. ਕੁਦਰਤੀ ਨੂਰ (ਜੀਵਨੀ ਗੁਰੂ ਅੰਗਦ ਸਾਹਿਬ ਜੀ)
  3. ਪਰਬਤ ਮੇਰਾਣੁ (ਜੀਵਨੀ ਗੁਰੂ ਅਮਰਦਾਸ ਸਾਹਿਬ ਜੀ)
  4. ਪੂਰੀ ਹੋਈ ਕਰਾਮਾਤਿ (ਜੀਵਨੀ ਗੁਰੂ ਰਾਮਦਾਸ ਸਾਹਿਬ ਜੀ)
  5. ਪਰਤਖ੍ਹ ਹਰਿ (ਜੀਵਨੀ ਗੁਰੂ ਅਰਜਨ ਸਾਹਿਬ ਜੀ)
  6. ਗੁਰ ਭਾਰੀ (ਜੀਵਨੀ ਗੁਰੂ ਹਰਿਗੋਬਿੰਦ ਸਾਹਿਬ ਜੀ)
  7. ਨਿਰਭਉ ਨਿਰਵੈਰੁ (ਜੀਵਨੀ ਗੁਰੂ ਹਰਿ ਰਾਇ ਸਾਹਿਬ ਜੀ)
  8. ਅਸ਼ਟਮ ਬਲਬੀਰਾ (ਜੀਵਨੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ)
  9. ਇਤਿ ਜਿਨਿ ਕਰੀ (ਜੀਵਨੀ ਗੁਰੂ ਤੇਗ ਬਹਾਦਰ ਸਾਹਿਬ ਜੀ)
  10. ਪੁਰਖ ਭਗਵੰਤ (ਜੀਵਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ)
  11. ਸਾਡਾ ਇਤਿਹਾਸ ਭਾਗ -1 (ਦਸ ਪਾਤਸ਼ਾਹੀਆਂ)
  12. ਸਾਡਾ ਇਤਿਹਾਸ ਭਾਗ -2 (ਬਾਬਾ ਬੰਦਾ ਸਿੰਘ ਬਹਾਦਰ ਤੋਂ ਸਿੱਖ ਰਾਜ ਤੱਕ )
  13. ਪੁਰਾਤਨ ਇਤਿਹਾਸਕ ਜੀਵਨੀਆਂ (ਜਿਨ੍ਹਾਂ ਬਾਰੇ ਅਸੀਂ ਕੁਝ ਨਹੀਂ ਜਾਣਦੇ)
  14. ਆਦਿ ਸਿੱਖ ਤੇ ਆਦਿ ਸਾਖੀਆਂ (ਸਿੱਖਾਂ ਪ੍ਰਤੀ ਗੁਰੂ ਸਾਹਿਬ ਦੇ ਉਪਦੇਸ਼)
  15. ਦਰਵੇਸ਼ੀ ਗਾਖੜੀ (ਦਰਵੇਸ਼ਾਂ ਦੀਆਂ ਜੀਵਨੀਆਂ)
  16. ਅਠਾਰਵੀਂ ਸਦੀ ਵਿੱਚ ਬੀਰ ਪ੍ਰੰਪਰਾ ਦਾ ਵਿਕਾਸ
  17. ਪੂਰਨ ਸਚਿ ਭਰੇ (ਮੰਨੋ ਭਾਂਵੇ ਨਾਂਹ)
  18. ਭਾਰਤ ਦਾ ਬ੍ਰਿਹਤ ਇਤਿਹਾਸ ਤਿੰਨ ਭਾਗਾਂ ਵਿੱਚ (ਅਨੁਵਾਦ)
  19. ਗੁਰੂ ਤੇਗ ਬਹਾਦਰ ਸਿਮਰਤੀ ਗ੍ਰੰਥ (ਸੰਪਾਦਕ)
  20. ਸਿਧਾਂਤ ਤੇ ਸ਼ਤਾਬਦੀਆਂ
  21. ਅਨਾਦਿ ਅਨਾਹਤਿ (ਜਪੁ ਤੇ ਉਹਦੇ ਪੱਖ)
  22. ਮਨਿ ਬਿਸ੍ਰਾਮ (ਸੁਖਮਨੀ ਸਾਹਿਬ)
  23. ਬਾਰਹ ਮਾਹਾ ਤਿੰਨੇ
  24. ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰ ਵਿਸਥਾਰ (ਚਾਰ ਭਾਗਾਂ ਵਿਚ)
  25. ਰਛਿਆ ਰਹਿਤ
  26. ਸੌ ਸਵਾਲ
  27. ਰਬਾਬ ਤੋਂ ਨਗਾਰਾ
  28. ਖਾਲਸੇ ਦਾ ਵਾਸੀ
  29. ਸ਼ਹੀਦੀ ਪ੍ਰੰਪਰਾ (ਸਚਿਤ੍ਰ)
  30. ਬਾਬਾ ਬੁੱਢਾ ਜੀ (ਸਚਿਤ੍ਰ)
  31. ਜੰਗਾਂ ਗੁਰੂ ਪਾਤਸ਼ਾਹ ਦੀਆਂ
  32. ਗੁਰੂ ਹਰਿਗੋਬਿੰਦ ਸਾਹਿਬ (ਸਚਿਤ੍ਰ)
  33. ਬਾਬਾ ਬੰਦਾ ਸਿੰਘ ਬਹਾਦਰ (ਸਚਿਤ੍ਰ)
  34. ਨਿੱਕੀਆਂ ਜਿੰਦਾਂ ਵੱਡੇ ਸਾਕੇ (ਸਚਿਤ੍ਰ)
  35. ਸਾਕਾ ਚਮਕੌਰ (ਸਚਿਤ੍ਰ)
  36. ਅਰਦਾਸ (ਸਚਿਤ੍ਰ)
  37. ਕੇਂਦਰੀ ਸਿੱਖ ਅਜਾਇਬ ਘਰ (ਐਲਬਮ)
  38. ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਸਿਮ੍ਰਿਤੀ ਗ੍ਰੰਥ (ਸਹਿ ਸੰਪਾਦਕ)
  39. ਗੁਰੂ ਗੋਬਿੰਦ ਸਿੰਘ ਤਿੰਨ ਸੌ ਸਾਲਾ ਜਨਮ ਸ਼ਤਾਬਦੀ ਸੋਵੀਨਰ (ਸੰਪਾਦਕ)
  40. ਤੂੰ ਸਾਂਝਾ ਸਾਹਿਬ ਬਾਪੁ ਹਮਾਰਾ
  41. ਕਥਾ ਪੁਰਾਤਨ ਇਉਂ ਸੁਣੀ (ਦੋ ਭਾਗ)
  42. ਦਵਾਰਿਕਾ ਨਗਰੀ ਕਾਹੇ ਕੇ ਮਗੋਲ (ਟ੍ਰੈਕਟ)
  43. ਜਗਤ ਜੂਠ ਤੰਬਾਕੂ ਨ ਸੇਵ (ਟ੍ਰੈਕਟ)
  44. ਬਾਬਾ ਸਾਹਿਬ ਸਿੰਘ ਬੇਦੀ (ਟ੍ਰੈਕਟ) ਆਦਿ ਹੋਰ ਬਹੁਤ ਟ੍ਰੈਕਟ ਤੇ ਲੇਖ
Remove ads

ਦਿਹਾਂਤ

ਉਸ ਦਾ ਦਿਹਾਂਤ 18 ਅਗਸਤ 1994 ਨੂੰ ਪਟਿਆਲਾ ਵਿਖੇ ਹੋਇਆ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads