ਪ੍ਰੇਮ ਸ਼ੰਕਰ ਝਾ
From Wikipedia, the free encyclopedia
Remove ads
ਪ੍ਰੇਮ ਸ਼ੰਕਰ ਝਾ ਜਨਮ 22 ਦਸੰਬਰ 1938[1] ਫਿਨਾਂਸੀਅਲ ਵਰਲਡ ਦਾ ਮੈਨੇਜਿੰਗ ਐਡੀਟਰ ਹੈ। ਉਹਤਹਿਲਕਾ ਮੈਗਜ਼ੀਨ ਦਾ ਇੱਕ ਕਾਲਮਨਵੀਸ ਵੀ ਹੈ।
ਕੈਰੀਅਰ
1961 ਵਿਚ, ਉਸ ਨੇ ਉਸ ਨੂੰ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਯੂ.ਐਨ.ਡੀ.ਪੀ. ਵਿੱਚ ਪੰਜ ਸਾਲ ਕੰਮ ਕੀਤਾ। ਉਸ ਨੇ ਵਿਸ਼ੇਸ਼ ਫੰਡ ਦੇ ਮੈਨੇਜਿੰਗ ਡਾਇਰੈਕਟਰ ਮਿਸਟਰ ਪੌਲ ਜੀ ਹੋਫ਼ਮੈਨ ਦੇ ਨਾਲ ਇੱਕ ਵਿਸ਼ੇਸ਼ ਸਹਾਇਕ ਦੇ ਤੌਰ 'ਤੇ ਪੰਜ ਸਾਲ ਵਿੱਚੋਂ ਦੋ ਨਿਊਯਾਰਕ ਸਿਟੀ ਵਿੱਚ ਬਿਤਾਏ।[1]
1966 ਵਿੱਚ ਝਾਅ ਨੇ ਹਿੰਦੁਸਤਾਨ ਟਾਈਮਜ਼ ਇੱਕ ਸਹਾਇਕ ਸੰਪਾਦਕ ਦੇ ਤੌਰ 'ਤੇ ਕੰਮ ਕੀਤਾ, 1969 ਵਿੱਚ ਉਹ ਟਾਈਮਜ਼ ਆਫ਼ ਇੰਡੀਆ ਵਿੱਚ ਚਲਾ ਗਿਆ ਜਿਥੇ ਉਹ ਇਕਨਾਮਿਕ ਟਾਈਮਜ਼ ਦਾ ਡਿਪਟੀ ਸੰਪਾਦਕ ਸੀ। ਫਿਰ ਉਹ ਫਿਨਾਂਸੀਅਲ ਐਕਸਪ੍ਰੈਸ ਵਿੱਚ ਇਸ ਦੇ ਆਰਥਿਕ ਸੰਪਾਦਕ ਦੇ ਤੌਰ 'ਤੇ ਚਲਾ ਗਿਆ ਅਤੇ 1981 ਵਿੱਚ ਵਾਪਸ ਟਾਈਮਜ਼ ਆਫ਼ ਇੰਡੀਆ ਵਿੱਚ ਇਸ ਦੇ ਸੰਪਾਦਕ ਦੇ ਤੌਰ 'ਤੇ ਆ ਗਿਆ। 1986 ਵਿੱਚ ਉਹ ਫਿਰ ਹਿੰਦੁਸਤਾਨ ਟਾਈਮਜ਼ ਵਿੱਚ ਇਸ ਦੇ ਸੰਪਾਦਕ ਦੇ ਰੂਪ ਵਿੱਚ ਆ ਗਿਆ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads