ਪ੍ਰੇਮ ਸੰਨਿਆਸ

From Wikipedia, the free encyclopedia

ਪ੍ਰੇਮ ਸੰਨਿਆਸ
Remove ads

ਪ੍ਰੇਮ ਸੰਨਿਆਸ (The Light of Asia) (ਜਰਮਨ: Die Leuchte Asiens) ਫਰਾਂਜ ਓਸਟੀਨ ਅਤੇ ਹਿਮਾਂਸ਼ੁ ਰਾਏ ਦੀ ਨਿਰਦੇਸਿਤ ਮੂਕ ਫ਼ਿਲਮ ਹੈ। ਇਹ ਫ਼ਿਲਮ ਗੌਤਮ ਬੁੱਧ ਦੇ ਜੀਵਨ ਨਾਲ ਜੁੜੀ ਐਡਵਿਨ ਆਰਨੋਲਡ ਦੀ ਲਿਖੀ ਕਵਿਤਾ ਏਸ਼ੀਆ ਦਾ ਚਾਨਣ (The Light of Asia) (1879) ਦੇ ਅਧਾਰ ਤੇ ਇੱਕ ਪੁਰਾਣੀ ਸਫੈਦ ਸ਼ਿਆਮ 1925 ਦੀ ਫ਼ਿਲਮ ਹੈ। ਇਹ ਫ਼ਿਲਮ ਗੌਤਮ ਬੁੱਧ ਦੇ ਜਨਮ ਤੋਂ ਸ਼ੁਰੂ ਹੁੰਦੀ ਹੈ ਅੱਗੇ ਕਥਾ ਇਹ ਦਿਖਾਉਂਦੀ ਹੈ ਕਿ, ਕਿਵੇਂ ਰਾਜ ਕੁਮਾਰ ਗੌਤਮ ਦਾ ਲਾਲਨ ਪਾਲਣ, ਸੁਖ ਸਮਰਿਧੀ ਅਤੇ ਬੇਹੱਦ ਦੌਲਤ ਵਿਲਾਸਿਤਾ ਭਰੇ ਰਾਜ ਮਹਲ ਵਿੱਚ ਹੋਇਆ। ਉਨ੍ਹਾਂ ਦਾ ਵਿਆਹ ਰਾਜਕੁਮਾਰੀ ਯਸ਼ੋਧਰਾ ਦੇ ਨਾਲ ਹੋਇਆ ਅਤੇ ਉਨ੍ਹਾਂ ਦੇ ਬਾਲਕ ਰਾਹੁਲ ਦਾ ਜਨਮ ਹੋਇਆ। ਫਿਰ ਸਿਧਾਰਥ ਦਾ ਮਹਲ ਛੱਡ ਕੇ ਜਾਣਾ ਅਤੇ ਬੁੱਧ ਬਣਨਾ ਦਰਸਾਇਆ ਹੈ।

ਵਿਸ਼ੇਸ਼ ਤੱਥ ਪ੍ਰੇਮ ਸੰਨਿਆਸ (The Light of Asia), ਨਿਰਦੇਸ਼ਕ ...
The Light of Asia
Remove ads

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads