ਪੰਕਜ ਉਧਾਸ

ਭਾਰਤੀ ਗਾਇਕ From Wikipedia, the free encyclopedia

ਪੰਕਜ ਉਧਾਸ
Remove ads

ਪੰਕਜ ਉਧਾਸ (17 ਮਈ 1951 - 26 ਫਰਵਰੀ 2024) ਭਾਰਤ ਦੇ ਇੱਕ ਪ੍ਰਸਿਧ ਗ਼ਜ਼ਲ ਗਾਇਕ ਸਨ। ਭਾਰਤੀ ਸੰਗੀਤ ਉਦਯੋਗ ਵਿੱਚ ਉਸਨੂੰ ਤਲਤ ਅਜੀਜ਼ ਅਤੇ ਜਗਜੀਤ ਸਿੰਘ ਵਰਗੇ ਹੋਰਨਾਂ ਸੰਗੀਤਕਾਰਾਂ ਨਾਲ ਇਸ ਸ਼ੈਲੀ ਨੂੰ ਪ੍ਰਸਿਧ ਸੰਗੀਤ ਦੇ ਦਾਇਰੇ ਵਿੱਚ ਲਿਆਉਣ ਦਾ ਸਿਹਰਾ ਦਿੱਤਾ ਜਾਂਦਾ ਹੈ। 2006 ਵਿੱਚ ਪੰਕਜ ਉਦਾਸ ਨੂੰ ਪਦਮ ਸ਼੍ਰੀ ਨਾਲ ਨਿਵਾਜਿਆ ਗਿਆ ਸੀ। 

ਵਿਸ਼ੇਸ਼ ਤੱਥ ਪੰਕਜ ਉਧਾਸ, ਜਾਣਕਾਰੀ ...
Remove ads

ਜੀਵਨ 

ਪੰਕਜ ਉਧਾਸ ਦਾ ਜਨਮ ਗੁਜਰਾਤ ਵਿਚ ਰਾਜਕੋਟ ਦੇ ਕੋਲ ਜੈਤਪੁਰ ਵਿੱਚ ਇੱਕ ਬੀਅਰ ਬਣਾਉਣ ਵਾਲੇ ਪਰਿਵਾਰ ਵਿੱਚ ਹੋਇਆ। ਇਹ ਤਿੰਨ ਭਰਾਵਾਂ ਵਿਚੋਂ ਸਭ ਤੋਂ ਛੋਟਾ ਸੀ।[1] 

ਸੰਗੀਤ ਐਲਬਮਜ

  • ਆਹਟ (1980)
  • ਮੁਕਰਰ
  • ਤਰੱਰਮ
  • ਨਬੀਲ
  • ਨਾਯਾਬ
  • ਸ਼ਗੁਫ਼ਤਾ
  • ਅਮਨ
  • ਮਹਫ਼ਿਲ
  • ਰਾਜੂਅਤ (ਗੁਜਰਾਤੀ)
  • ਵਿਸਾਖੀ (ਪੰਜਾਬੀ)
  • ਗੀਤਨੁਮਾ
  • ਯਾਦ
  • ਕਭੀ ਆਂਸੂ ਕਭੀ ਖੂ
  • आफरीन
  • ਹਮਨਸ਼ੀ
  • ਆਫਰੀਨ 
  • ਰੂਬਾਈ
  • ਮਹਕ
  • ਹਸਰਤ
  • ਭਾਲੋਬਾਸ਼ਾ (ਬੰਗਾਲੀ)
  •  ਯਾਰਾ - ਉਸਤਾਦ ਅਮਯਦ ਖਾਨ 
  • ਸ਼ਾਯਰ 

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads