ਪੰਜਾਬ ਨਾਟਸ਼ਾਲਾ
From Wikipedia, the free encyclopedia
Remove ads
ਪੰਜਾਬ ਨਾਟਸ਼ਾਲਾ ਖ਼ਾਲਸਾ ਕਾਲਜ, ਜੀ.ਟੀ.ਰੋਡ ਅੰਮ੍ਰਿਤਸਰ ਵਿਖੇ ਸਥਿਤ ਰੰਗਮੰਚ ਹੈ। 11 ਸਾਲ ਪਹਿਲਾ ਬਣੀ ਪੰਜਾਬ ਨਾਟਸ਼ਾਲਾ ਦਾ ਮੁੱਖ ਉਦੇਸ਼ ਰੰਗਮੰਚ ਕਲਾ ਨੂੰ ਉਤਸ਼ਾਹ ਦੇਣਾ ਹੈ। ਮਲਟੀਮੀਡੀਆ ਦੇ ਆਧੁਨਿਕ ਸੰਸਾਰ ਵਿੱਚ ਥੀਏਟਰ ਦੀ ਕਲਾ ਨੂੰ ਤਕਨਾਲੋਜੀ ਨਾਲ ਜੋੜ ਕੇ ਹੋਰ ਹਰਮਨਪਿਆਰਾ ਬਣਾਉਣ ਦੇ ਖਾਸ ਉਦੇਸ਼ ਦੇ ਨਾਲ ਹੋਂਦ ਵਿੱਚ ਆਈ ਸੀ।[1]
- ਪੰਜਾਬ ਨਾਟਸ਼ਾਲਾ ਦਾ ਮੁੱਖ ਦਰਵਾਜਾ
ਨਾਟਸ਼ਾਲਾ ਦਾ ਉਦਘਾਟਨ ਵਿਸ਼ਵ ਰੰਗਮੰਚ ਦਿਵਸ ਮੌਕੇ 27 ਮਾਰਚ 1998 ਨੂੰ ਅਜਮੇਰ ਸਿੰਘ ਔਲਖ ਨੇ ਕੀਤਾ। ਇਸ ਦੇ ਬਾਨੀ ਜਤਿੰਦਰ ਬਰਾੜ ਹਨ ਤੇ ਪ੍ਰਧਾਨ ਦਵਿੰਦਰ ਕੌਰ ਹਨ।
Remove ads
ਵਿਸ਼ੇਸ਼ਤਾਵਾਂ
ਬੈਠਣ ਪ੍ਰਬੰਧ
ਪੰਜਾਬ ਨਾਟਸ਼ਾਲਾ ਵਿੱਚ 225 ਦਰਸ਼ਕਾਂ ਦੇ ਬੈਠਣ ਲਈ ਨਜਦੀਕੀ ਮੰਚ ਹੈ। ਸਟੇਜ ਦੇ ਪਿਛਲੀ ਸੀਟ ਤੋਂ ਲੈ ਕੇ ਸਟੇਜ ਤਕ ਦਾ ਫਾਸਲਾ ਮਸਾਂ 40 ਕ ਫੁੱਟ ਦਾ ਹੈ।
ਰੋਸ਼ਨੀਆਂ
ਨਾਟਸ਼ਾਲਾ ਵਿੱਚ ਵਰਤੀਆਂ ਜਾਂਦੀਆਂ ਲਾਈਟਾਂ ਸੂਖਮ ਕੰਪਿਊਟਰ ਜੁਗਤਾਂ ਨਾਲ ਜੁੜੀਆਂ ਹੋਈਆਂ ਹਨ।
ਹਵਾਲੇ
Wikiwand - on
Seamless Wikipedia browsing. On steroids.
Remove ads