ਪੰਜਾਬ ਬੋਲਦਾ
From Wikipedia, the free encyclopedia
Remove ads
ਪੰਜਾਬ ਬੋਲਦਾ ਸਰਬਜੀਤ ਚੀਮਾ ਅਤੇ ਅਨੀਸ਼ਾ ਦੀਕਸ਼ਿਤ (ਯੂ ਟਿਊਬ ਤੇ ਇੱਕ ਰਿਕਸ਼ਾਵਾਲੀ) ਨਾਮਕ ਅਦਾਕਾਰਾਂ ਦੀ ਪੰਜਾਬੀ ਫ਼ਿਲਮ ਹੈ।
ਫ਼ਿਲਮ ਲਈ ਸੰਗੀਤ ਪ੍ਰਿੰਸ ਘੁਮਣ ਨੇ ਦਿੱਤਾ ਹੈ।
ਅਰਿਫ ਲੋਹਾਰ, ਲੈਂਹਬਰ ਹੁਸੈਨਪੁਰੀ ਅਤੇ ਸਰਬਜੀਤ ਚੀਮਾ ਪਲੇਬੈਕ ਗਾਇਕ ਹਨ।
Remove ads
ਸੰਖੇਪ
ਫ਼ਿਲਮ ਪੰਜਾਬ ਨਾਲ ਸਬੰਧਿਤ ਮਹੱਤਵਪੂਰਣ ਇਤਿਹਾਸਕ ਘਟਨਾਵਾਂ ਦਾ ਸੰਦਰਭ ਲੈਂਦੀ ਹੈ ਅਤੇ ਵਰਤਮਾਨ ਬਾਰੇ ਗੱਲ ਕਰਦੀ ਹੈ। ਇਹ ਦੇਸ਼ ਦੇ ਵਿਭਾਜਨ, 1984 ਦੇ ਸਿੱਖ ਵਿਰੋਧੀ ਹਤਿਆਰੇ ਵਰਗੀਆਂ ਘਟਨਾਵਾਂ ਨੂੰ ਛੋਹੰਦੀ ਹੈ ਅਤੇ ਪੰਜਾਬ ਦੀ ਵਰਤਮਾਨ ਸਥਿਤੀ ਨੂੰ ਦਰਸਾਉਂਦੀ ਹੈ।
ਫ਼ਿਲਮ ਕਾਸਟ
- ਸਰਬਜੀਤ ਚੀਮਾ
- ਅਨੀਸ਼ਾ ਦੀਕਸ਼ਿਤ
- ਬਿੰਨੂ ਢਿੱਲੋਂ
- ਕਰਮਜੀਤ ਅਨਮੋਲ
- ਗੁਰਚੇਤ ਚਿੱਤਰਕਾਰ
- ਅੰਸ਼ੂ ਸਾਹਨੀ
- ਬੀ ਐਨ ਸ਼ਰਮਾ
- ਸ਼ਵਿੰਦਰ ਮਹਿਲ
- ਦਲਜੀਤ ਕੌਰ
- ਸਰਦਾਰ ਸੋਹੀ
ਹਵਾਲੇ
Wikiwand - on
Seamless Wikipedia browsing. On steroids.
Remove ads