ਪੱਛਮੀ ਜ਼ੋਨ ਸੱਭਿਆਚਾਰਕ ਕੇਂਦਰ
From Wikipedia, the free encyclopedia
Remove ads
ਵੈਸਟ ਜ਼ੋਨ ਕਲਚਰਲ ਸੈਂਟਰ ਉਦੈਪੁਰ, ਰਾਜਸਥਾਨ (ਭਾਰਤ) ਕਲਾ, ਸ਼ਿਲਪਕਾਰੀ, ਪਰੰਪਰਾਵਾਂ ਅਤੇ ਸੱਭਿਆਚਾਰਕ ਵਿਰਾਸਤ ਨੂੰ ਸਾਂਭਣ ਅਤੇ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਦੁਆਰਾ ਸਥਾਪਿਤ ਸੱਤ ਖੇਤਰੀ ਸੱਭਿਆਚਾਰਕ ਕੇਂਦਰਾਂ ਵਿੱਚੋਂ ਇੱਕ ਹੈ।
ਇਹ ਸੈਂਟਰ ਪਰੰਪਰਾਗਤ ਅਤੇ ਕਬਾਇਲੀ ਕਲਾਵਾਂ ਸਮੇਤ ਖੇਤਰੀ ਸੱਭਿਆਚਾਰਕ ਸਰੋਤਾਂ ਨੂੰ ਸਾਂਭਣ ਅਤੇ ਵਿਕਸਿਤ ਕਰਨ ਲਈ ਕੰਮ ਕਰਦਾ ਹੈ। ਇਸਨੂੰ ਪ੍ਰਬੰਧਕੀ ਢਾਂਚਾ ਭਾਰਤ ਸਰਕਾਰ ਵਲੋਂ ਦਿੱਤਾ ਗਿਆ ਹੈ।[1]
Remove ads
ਭਾਰਤ ਦੇ ਹੋਰ ਕਲਚਰਲ ਸੈਂਟਰ
- ਈਸਟ ਜ਼ੋਨ ਕਲਚਰਲ ਸੈਂਟਰ, ਕੋਲਕਾਤਾ
- ਨਾਰਥ ਜ਼ੋਨ ਕਲਚਰਲ ਸੈਂਟਰ, ਪਟਿਆਲਾ,, ਪੰਜਾਬ
- ਨਾਰਥ ਈਸਟ ਜ਼ੋਨ ਕਲਚਰਲ ਸੈਂਟਰ, ਡੀਮਾਪੁਰ, ਨਾਗਾਲੈਂਡ
ਹਵਾਲੇ
Wikiwand - on
Seamless Wikipedia browsing. On steroids.
Remove ads