ਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕਾ
ਪੰਜਾਬ ਦਾ ਲੋਕ ਸਭਾ ਹਲਕਾ From Wikipedia, the free encyclopedia
Remove ads
'ਫਤਿਹਗੜ੍ਹ ਸਾਹਿਬ (ਲੋਕ ਸਭਾ ਚੋਣ-ਹਲਕਾ)[1] ਪੰਜਾਬ ਦੇ 13 ਲੋਕ ਸਭਾ ਹਲਕਿਆ[2] ਵਿਚੋਂ ਇੱਕ ਹੈ। ਇਸ ਵਿੱਚ ਵੋਟਰਾਂ ਦੀ ਗਿਣਤੀ 1207549 ਅਤੇ 1330 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਹੈ। ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕਾ ਵਿੱਚ ਵੰਡਿਆ ਹੋਇਆ ਹੈ ਜੋ ਹੇਠ ਲਿਖੋ ਅਨੁਸਾਰ ਹਨ।
ਵਿਧਾਨ ਸਭਾ ਹਲਕੇ
ਲੋਕ ਸਭਾ ਦੇ ਮੈਂਬਰਾਂ ਦੀ ਸੂਚੀ
ਨਤੀਜਾ
ਫਤਿਹਗੜ੍ਹ ਸਾਹਿਬ ਲੋਕ ਸਭਾ ਚੋਣ-ਹਲਕਾ ਨਤੀਜਾ 2014 | ||||
ਆਮ ਆਦਮੀ ਪਾਰਟੀ | ਹਰਿੰਦਰ ਸਿੰਘ ਖਾਲਸਾ | 3,67,237 | ||
ਭਾਰਤੀ ਰਾਸ਼ਟਰੀ ਕਾਂਗਰਸ | ਸਾਧੂ ਸਿੰਘ | 3,13,149 | ||
ਭੁਗਤੀਆਂ ਵੋਟਾਂ | 9,87,161 | ਫ਼ਰਕ | 54144 |
ਫਤਿਹਗੜ੍ਹ ਸਾਹਿਬ ਲੋਕ ਸਭਾ ਚੋਣ-ਹਲਕਾ ਨਤੀਜਾ 2019 | ||||
ਭਾਰਤੀ ਰਾਸ਼ਟਰੀ ਕਾਂਗਰਸ | ਡਾ. ਅਮਰ ਸਿੰਘ | 4,11,651 | 41.75 | |
ਸ਼੍ਰੋਮਣੀ ਅਕਾਲੀ ਦਲ | ਦਰਬਾਰਾ ਸਿੰਘ ਗੁਰੂ | 3,17,753 | 32.23 | |
ਲੋਕ ਇਨਸਾਫ਼ ਪਾਰਟੀ | ਮਾਨਵਿੰਦਰ ਸਿੰਘ | 1,42,274 | 14.43 |
ਇਹ ਵੀ ਦੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads