ਫ਼ਤਿਹ ਬੁਰਜ
From Wikipedia, the free encyclopedia
Remove ads
ਫ਼ਤਿਹ ਬੁਰਜ ਦੇਸ਼ ਦਾ ਸਭ ਤੋਂ ਉੱਚਾ 3 ਮੰਜ਼ਿਲਾ ਬੁਰਜ ਹੈ ਜੋ ਸਾਲ 2011 ਵਿੱਚ ਪੰਜਾਬ ਸਰਕਾਰ ਵੱਲੋਂ ਚੱਪੜ ਚਿੜੀ (ਅਜੀਤਗੜ੍ਹ ਜ਼ਿਲ੍ਹਾ) ਵਿਖੇ ਬੰਦਾ ਸਿੰਘ ਬਹਾਦਰ ਦੀ ਸਰਹਿੰਦ ਫ਼ਤਿਹ ਦੀ ਯਾਦਗਾਰ ਵਜੋਂ ਬਣਵਾਇਆ ਗਿਆ।[1] 328 ਫੁੱਟ ਉੱਚਾ ਇਹ ਬੁਰਜ 1711 ਵਿੱਚ ਭਾਰਤ ਅੰਦਰ ਸਿੱਖ ਮਿਸਲਾਂ ਦੀ ਸਥਾਪਤੀ ਨੂੰ ਸਮਰਪਿਤ ਹੈ।[2] ਇਹ ਬੁਰਜ ਕੁਤਬ ਮੀਨਾਰ ਤੋਂ 100 ਫੁੱਟ ਉੱਚਾ ਹੈ। ਇੱਥੇ ਇੱਕ ਓਪਨ ਏਅਰ ਆਡੀਟੋਰੀਅਮ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਨੂੰ ਦਰਸਾਉਦਾ ਅਜਾਇਬ ਘਰ ਅਤੇ 21 ਏਕੜ ਵਿੱਚ ਫੈਲਿਆ ਹੋਇਆ ਜੰਗ ਦਾ ਖੇਤਰ ਦਖਾਇਆ ਗਿਆ ਹੈ।

Remove ads
ਜਰਨੈਲ
ਬਾਬਾ ਬੰਦਾ ਸਿੰਘ ਬਹਾਦਰ ਦੇ ਮਹਾਂਨ ਜਰਨੈਲ ਦੇ ਨਾਮ ਹੇਠ ਲਿਖੇ ਹਨ
- ਭਾਈ ਫਤਿਹ ਸਿੰਘ
- ਭਾਈ ਰਾਮ ਸਿੰਘ
- ਭਾਈ ਅਲੀ ਸਿੰਘ
- ਭਾਈ ਮੱਲੀ ਸਿੰਘ
- ਭਾਈ ਬਾਜ਼ ਸਿੰਘ
ਫੋਟੋ ਗੈਲਰੀ
- ਫਤਿਹ ਬੁਰਜ ਦਾ ਸੰਖੇਪ ਇਤਿਹਾਸਕ ਵੇਰਵਾ
- ਬਾਬਾ ਬੰਦਾ ਸਿੰਘ ਬਹਾਦਰ ਜਿਸਨੇ ਚਪੜ ਚਿੜੀ ਦੀ ਲੜਾਈ ਫਤਿਹ ਕੀਤੀ ਸੀ।
- ਫਤਿਹ ਬੁਰਜ ਦਾ ਰਾਤ ਦਾ ਦ੍ਰਿਸ਼
- ਫਤਿਹ ਬੁਰਜ ਦਾ ਰਾਤ ਦਾ ਦ੍ਰਿਸ਼
- 14 ਨਵੰਬਰ 2016 ਦੀ ਕੱਤਕ ਦਾ ਚੰਨ(ਸੁਪਰਮੂਨ )ਅਤੇ ਇਸ ਵਿੱਚ ਦਿਖਾਈ ਦਿੰਦਾ ਫਤਿਹ ਬੁਰਜ ਤੇ ਲੱਗਾ ਸਿੱਖ ਧਰਮ ਦਾ ਨਿਸ਼ਾਨ ਖੰਡਾ
ਹਵਾਲੇ
Wikiwand - on
Seamless Wikipedia browsing. On steroids.
Remove ads