ਫਰਾਂਸੂਆਸ ਬਾਰੇ-ਸਿਨੂਸੀ
ਫਰੈਂਚ ਵਾਇਰੋਲੋਜਿਸਟ ਅਤੇ ਨੋਬਲ ਪੁਰਸਕਾਰ ਜੇਤੂ, ਐੱਚਆਈਵੀ ਦੇ ਸਹਿ-ਖੋਜਕਰਤਾ From Wikipedia, the free encyclopedia
Remove ads
ਫਰਾਂਸੂਆਸ ਬਾਰੇ-ਸਿਨੂਸੀ (ਜਨਮ 30 ਜੁਲੀ 1947) ਇੱਕ ਫ੍ਰੇਂਚ ਵਾਇਰਲੋਜਿਸਟ ਅਤੇ ਪੇਰਿਸ, ਫ਼੍ਰਾਂਸ ਦੇ ਪਸਟੇਉਰ ਸੰਸਥਾ ਵਿੱਚ ਪੁਰਾਣੀਆਂ ਵਾਇਰਲ ਬਿਮਾਰੀਆਂ ਦੇ ਸੈੱਲ ਵਿੱਚ ਨਿਰਦੇਸ਼ਕ ਹੈ। 2008 ਵਿੱਚ ਸਿਨੂਸੀ ਨੇ ਏਡਸ ਦੇ ਖਤਰਨਾਕ ਵਾਇਰਲ ਐਚ.ਆਈ.ਵੀ. ਉਪਰ ਕਾਰਜ ਕੀਤਾ। ਉਹਨਾਂ ਨੂੰ ਸਰੀਰਿਕ ਵਿਗਿਆਨ ਅਤੇ ਦਵਾਈਆਂ ਲਈ ਨਾਬਲ ਪੁਰਸਕਾਰ ਮਿਲਿਆ।[1] ਉਹ 31 ਅਗਸਤ 2015 ਨੂੰ ਆਪਣੇ ਖੋਜ ਕਾਰਜ ਦੀ ਅਵਧੀ ਪੂਰੇ ਕਰ ਚੁੱਕੀ ਹੈ, ਪਰ 2017 ਵਿੱਚ ਉਹ ਖੋਜ ਤੋਂ ਪੂਰੀ ਤਰਹ ਸੇਵਾ ਮੁਕਤ ਹੋ ਜਾਏਗੀ[2]
Remove ads
ਅਕਾਦਮਿਕ ਕਰੀਅਰ

ਹਵਾਲੇ
Wikiwand - on
Seamless Wikipedia browsing. On steroids.
Remove ads