ਫ਼ਰੀਡਰਿਸ਼ ਨੀਤਸ਼ੇ

From Wikipedia, the free encyclopedia

Remove ads

ਫ਼ਰੀਡਰਿਕ ਵਿਲਹੈਮ ਨੀਤਸ਼ੇ (/ˈnə/[1] ਜਾਂ /ˈni/;[2] ਜਰਮਨ: [ˈfʁiːdʁɪç ˈvɪlhɛlm ˈniːt͡sʃə]) (ਜਰਮਨ: Friedrich Wilhelm Nietzsche; 15 ਅਕਤੂਬਰ 1844 – 25 ਅਗਸਤ 1900) ਇੱਕ ਜਰਮਨ ਦਾਰਸ਼ਨਿਕ, ਕਵੀ, ਸੰਗੀਤਕਾਰ ਅਤੇ ਸੱਭਿਆਚਾਰਕ ਆਲੋਚਕ ਸੀ। ਇਸਨੂੰ ਆਪਣੇ ਵਿਚਾਰ "ਰੱਬ ਦੀ ਮੌਤ" ਅਤੇ "ਮਹਾਂਮਾਨਵ ਦਾ ਜਨਮ" ਲਈ ਜਾਣਿਆ ਜਾਂਦਾ ਹੈ। 

ਵਿਸ਼ੇਸ਼ ਤੱਥ ਫ਼ਰੀਡਰਿਸ਼ ਨੀਤਸ਼ੇ ...

ਜ਼ਿੰਦਗੀ

ਨੀਤਸ਼ੇ ਦਾ ਜਨਮ 15 ਅਕਤੂਬਰ 1844 ਨੂੰ ਪਰੂਸੀਆ ਵਿੱਚ ਹੋਇਆ। ਪਰੂਸ਼ੀਆ ਫ਼ੌਜੀ ਅਤੇ ਸਿਆਸੀ ਲਿਹਾਜ਼ ਇੱਕ ਤਾਕਤਵਰ ਰਿਆਸਤ ਬਣਦਾ ਜਾ ਰਿਹਾ ਸੀ। ਆਸਟਰੀਆ ਨੂੰ ਉਹ ਜਰਮਨ ਮੁਆਮਲਿਆਂ ਤੋਂ ਅਲਿਹਦਾ ਕਰ ਚੁੱਕਾ ਸੀ। 1871 ਵਿੱਚ ਪਰੂਸ਼ੀਆ ਨੇ ਨਿਪੋਲੀਅਨ ਦੀਆਂ ਜਿੱਤਾਂ ਦੇ ਨਸ਼ੇ ਵਿੱਚ ਚੂਰ ਫ਼ਰਾਂਸ ਨੂੰ ਬਦਤਰੀਨ ਸ਼ਿਕਸਤ ਦਿੱਤੀ ਔਰ ਵਰਸਾਈ ਪੈਰਿਸ ਦੇ ਸਥਾਨ ਤੇ ਤਮਾਮ ਛੋਟੀਆਂ ਛੋਟੀਆਂ ਜਰਮਨ ਰਿਆਸਤਾਂ ਨੂੰ ਜੋੜ ਕੇ ਜਰਮਨ ਸਲਤਨਤ ਦੀ ਬੁਨਿਆਦ ਰੱਖੀ। ਨੀਤਸ਼ੇ ਇਸ ਉਭਰਦੀ ਹੋਈ ਤਾਕਤਵਰ ਜਰਮਨ ਸਲਤਨਤ ਦੀ ਆਵਾਜ਼ ਬਣ ਗਿਆ।

Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads