ਫ਼ਰਾਂਸ ਦਾ ਲੂਈ ਚੌਦਵਾਂ

From Wikipedia, the free encyclopedia

ਫ਼ਰਾਂਸ ਦਾ ਲੂਈ ਚੌਦਵਾਂ
Remove ads

ਲੂਈ ਚੌਦਵਾਂ (5 ਸਤੰਬਰ 1638  1 ਸਤੰਬਰ 1715), ਲੂਈ ਮਹਾਨ ਵਜੋਂ ਪ੍ਰਸਿੱਧ ਬੂਰਬੋਂ ਘਰਾਣੇ ਦਾ ਫ਼ਰਾਂਸੀਸੀ ਸਮਰਾਟ ਸੀ ਜਿਸਨੇ 1643 ਤੋਂ ਆਪਣੀ ਮੌਤ ਤੱਕ ਹਕੂਮਤ ਕੀਤੀ।[1] 72 ਸਾਲ ਅਤੇ 110 ਦਿਨਾਂ ਦੀ ਉਸ ਦੀ ਹਕੂਮਤ ਯੂਰਪੀ ਇਤਿਹਾਸ ਵਿੱਚ ਕਿਸੇ ਵੱਡੇ ਦੇਸ਼ ਦੇ ਕਿਸੇ ਵੀ ਬਾਦਸ਼ਾਹ ਦੀ ਸਭ ਤੋਂ ਲੰਬੀ ਹਕੂਮਤ ਹੈ।[2]

ਵਿਸ਼ੇਸ਼ ਤੱਥ ਲੂਈ ਚੌਦਵਾਂ, King of France and Navarre ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads