ਫ਼ਰਾਂਫ਼ੁਰਟ ਆਮ ਮਾਈਨ (ਮਾਈਨ ਉਤਲਾ ਫ਼ਰੈਂਕਫ਼ਰਟ) (; ਜਰਮਨ ਉਚਾਰਨ: [ˈfʁaŋkfʊɐ̯t am ˈmaɪ̯n] (
ਸੁਣੋ)), ਜਿਹਨੂੰ ਆਮ ਤੌਰ ਉੱਤੇ ਫ਼ਰਾਂਕਫ਼ੁਰਟ ਜਾਂ ਫ਼ਰੈਂਕਫ਼ਰਟ ਵੀ ਆਖਿਆ ਜਾਂਦਾ ਹੈ, ਜਰਮਨ ਰਾਜ ਹੈਸਨ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਜਰਮਨੀ ਦਾ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਹੈ ਜਿਹਦੀ 2012 ਵਿੱਚ ਅਬਾਦੀ 704,449 ਸੀ।[1]
ਵਿਸ਼ੇਸ਼ ਤੱਥ ਫ਼ਰਾਂਕਫ਼ੁਰਟ Frankfurt am Main, Country ...
ਫ਼ਰਾਂਕਫ਼ੁਰਟ
Frankfurt am Main |
---|
|
 ਫ਼ਰਾਂਕਫੁ਼ਰਟ ਦਾ ਦਿੱਸਹੱਦਾ, ਸਿਖਰ ਖੱਬਿਓਂ ਸੱਜੇ ਘੜੀ ਦੇ ਰੁਖ ਨਾਲ਼: ਰਮਰ ਅਤੇ ਗਿਰਜੇ ਦਾ ਮੁਹਾਂਦਰਾ, ਇਤਿਹਾਸਕ ਅਜਾਇਬਘਰ ਵਿੱਚ ਚਾਰਲਮਾਞੀ ਦਾ ਬੁੱਤ, ਫ਼ਰਾਂਕਫੁ਼ਰਟ ਅਤੇ ਮਾਈਨ ਦਰਿਆ ਦਾ ਨਜ਼ਾਰਾ |
 Flag |  Coat of arms | |
Location of ਫ਼ਰਾਂਕਫ਼ੁਰਟ within ਸ਼ਹਿਰੀ district |
Country | Germany |
---|
State | ਹੈੱਸਨ |
---|
Admin. region | ਡਾਰਮਸ਼ਟਾਟ |
---|
District | ਸ਼ਹਿਰੀ |
---|
Founded | ਪਹਿਲੀ ਸਦੀ |
---|
Subdivisions | 16 ਖੇਤਰੀ ਜ਼ਿਲ੍ਹੇ (Ortsbezirke) 46 ਸ਼ਹਿਰੀ ਜ਼ਿਲ੍ਹੇ (Stadtteile) |
---|
|
• ਲਾਟ ਮੇਅਰ | ਪੀਟਰ ਫ਼ੈਲਡਮਾਨ (SPD) |
---|
• Governing parties | CDU / ਹਰਾ |
---|
|
• ਸ਼ਹਿਰ | 248.31 km2 (95.87 sq mi) |
---|
ਉੱਚਾਈ | 112 m (367 ft) |
---|
|
• ਸ਼ਹਿਰ | 6,95,624 |
---|
• ਘਣਤਾ | 2,800/km2 (7,300/sq mi) |
---|
• ਸ਼ਹਿਰੀ | 28,95,000 |
---|
• ਮੈਟਰੋ | 56,00,000 |
---|
ਸਮਾਂ ਖੇਤਰ | ਯੂਟੀਸੀ+01:00 (CET) |
---|
• ਗਰਮੀਆਂ (ਡੀਐਸਟੀ) | ਯੂਟੀਸੀ+02:00 (CEST) |
---|
Postal codes | 60001–60599, 65901–65936 |
---|
Dialling codes | 069, 06109, 06101 |
---|
ਵਾਹਨ ਰਜਿਸਟ੍ਰੇਸ਼ਨ | F |
---|
ਵੈੱਬਸਾਈਟ | www.frankfurt.de |
---|
ਬੰਦ ਕਰੋ