ਫ਼ਲੋਅਮ
From Wikipedia, the free encyclopedia
Remove ads
ਨਾੜੀਦਾਰ ਬੂਟਿਆਂ ਵਿੱਚ ਫ਼ਲੋਅਮ ਇੱਕ ਜਾਨਦਾਰ ਟਿਸ਼ੂ ਹੁੰਦਾ ਹੈ ਜੋ ਕਾਰਬਨੀ ਪੁਸ਼ਟੀਕਰਾਂ, ਖ਼ਾਸ ਕਰ ਕੇ ਸੂਕਰੋਜ਼ ਨਾਮਕ ਸ਼ੱਕਰ[1] ਨੂੰ ਲੋੜ ਮੁਤਾਬਕ ਬੂਟੇ ਦੇ ਸਾਰੇ ਹਿੱਸਿਆਂ ਤੱਕ ਢੋਂਦਾ ਹੈ। ਰੁੱਖਾਂ ਵਿੱਚ ਫ਼ਲੋਅਮ ਸੱਕ ਦੀ ਸਭ ਤੋਂ ਅੰਦਰਲੀ ਪਰਤ ਹੁੰਦੀ ਹੈ ਅਤੇ ਏਸੇ ਕਰ ਕੇ ਇਹ ਨਾਂ ਯੂਨਾਨੀ ਦੇ ਸ਼ਬਦ φλοιός (ਫ਼ਲੋਈਓਸ) ਭਾਵ "ਸੱਕ" ਤੋਂ ਆਇਆ ਹੈ।

1. ਗੁੱਦਾ,
2. ਮੂਲ ਜ਼ਾਈਲਮ,
3. ਜ਼ਾਈਲਮ I,
4. ਫ਼ਲੋਅਮ I,
5. ਸਕਲੀਰਨਕਾਈਮਾ (ਬਾਸਟ ਰੇਸ਼ਾ),
6. ਕੌਰਟੈਕਸ,
7. ਐਪੀਡਰਮਿਸ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads