ਫ਼ਲੌਇਡ ਮੇਅਵੈਦਰ ਜੂਨੀਅਰ
From Wikipedia, the free encyclopedia
Remove ads
ਫਲੌਇਡ ਮੇਅਵੈਦਰ ਜੂਨੀਅਰ (ਜਨਮ 24 ਫਰਵਰੀ, 1977) ਜੋ ਅਮਰੀਕਾ ਦਾ ਮੁੱਕੇਬਾਜ਼ ਹੈ। ਜਿਸ ਨੇ ਹੁਣੇ ਹੀ 2015 ਵਿੱਚ ਸਦੀ ਦੇ ਸਭ ਤੋਂ ਮਹਿੰਗੇ ਮੁਕਾਬਲੇ ਵਿੱਚ ਫਿਲਪੀਨਜ਼ ਦੇ ਮੈਨੀ ਪੈਕਿਆਓ ਨੂੰ ਹਰਾਇਆ ਹੈ। ਇਸ ਜਿੱਤ ਨਾਲ ਮੇਅਵੈਦਰ ਨੂੰ ਛੇ ਕਰੋੜ ਦੀ ਬੈਲਟ ਅਤੇ 950 ਕਰੋੜ ਰੁਪਏ ਮਿਲੇ ਹਨ ਜਦੋਂ ਕਿ ਪੈਕਿਆਓ ਨੂੰ 636 ਕਰੋੜ ਰੁਪਏ ਮਿਲੇ ਹਨ। 1996 ਦੀਆਂ ਓਲੰਪਿਕਸ ਵਿੱਚ ਇਸਨੇ ਕਾਂਸੀ ਦਾ ਤਗਮਾ ਜਿੱਤਿਆ ਸੀ।[1] ਇਸ ਦਾ ਜਨਮ ਇੱਕ ਮੁੱਕੇਬਾਜ਼ ਪਰਿਵਾਰ ਵਿੱਚ ਹੋਇਆ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads