ਫ਼ਾਰਨਹਾਈਟ (ਨਿਸ਼ਾਨ °F) ਤਾਪਮਾਨ ਦਾ ਇੱਕ ਪੈਮਾਨਾ ਹੈ ਜੋ ਜਰਮਨ ਭੌਤਿਕ ਵਿਗਿਆਨੀ ਡੇਨੀਅਲ ਗਾਬਰੀਅਲ ਫ਼ਾਰਨਹਾਈਟ (1686-1736) ਵੱਲੋਂ 1724 ਵਿੱਚ ਪੇਸ਼ ਕੀਤੇ ਗਏ ਪੈਮਾਨੇ ਉੱਤੇ ਅਧਾਰਤ ਹੈ ਜਿਸ ਮਗਰੋਂ ਇਸ ਪੈਮਾਨੇ ਦਾ ਨਾਂ ਪੈ ਗਿਆ।[1]
ਫ਼ਾਰਨਹਾਈਟ ਅਤੇ ਸੈਲਸੀਅਸ ਇਕਾਈਆਂ ਵਾਲ਼ਾ ਤਾਪਮਾਪੀ
ਹੋਰ ਜਾਣਕਾਰੀ ਫ਼ਾਰਨਹਾਈਟ ਤੋਂ, ਫ਼ਾਰਨਹਾਈਟ ਵੱਲ ...
ਫ਼ਾਰਨਹਾਈਟ ਵਾਸਤੇ ਤਾਪਮਾਨ ਬਦਲੀ ਦੇ ਫ਼ਾਰਮੂਲੇ
|
ਫ਼ਾਰਨਹਾਈਟ ਤੋਂ |
ਫ਼ਾਰਨਹਾਈਟ ਵੱਲ |
ਸੈਲਸੀਅਸ |
[°C] = ([°F] − ੩੨) × ੫⁄੯ |
[°F] = [°C] × ੯⁄੫ + ੩੨ |
ਕੈਲਵਿਨ |
[K] = ([°F] + ੪੫੯.੬੭) × ੫⁄੯ |
[°F] = [K] × ੯⁄੫ - ੪੫੯.੬੭ |
ਰੈਂਕਾਈਨ |
[°R] = [°F] + ੪੫੯.੬੭ |
[°F] = [°R] − ੪੫੯.੬੭ |
ਖ਼ਾਸ ਤਾਪਮਾਨਾਂ ਦੀ ਥਾਂ ਤਾਪਮਾਨਾਂ ਦੀਆਂ ਵਿੱਥਾਂ ਵਾਸਤੇ, 1°F = 1°R = ੫⁄੯°C = ੫⁄੯ K |
ਬੰਦ ਕਰੋ
Countries that use Fahrenheit.
Countries that use both Fahrenheit and Celsius.
Countries that use Celsius.