ਫ਼ਾਰਮੂਲਾ ਵਨ

From Wikipedia, the free encyclopedia

ਫ਼ਾਰਮੂਲਾ ਵਨ
Remove ads

ਫ਼ਾਰਮੂਲਾ ਵਨ, ਜਿਹਨੂੰ ਫ਼ਾਰਮੂਲਾ 1 ਜਾਂ ਐੱਫ਼1 ਵੀ ਆਖਿਆ ਜਾਂਦਾ ਹੈ ਅਤੇ ਦਫ਼ਤਰੀ ਤੌਰ ਉੱਤੇ ਐੱਫ਼.ਆਈ.ਏ. ਫ਼ਾਰਮੂਲਾ ਵਨ ਵਿਸ਼ਵ ਮੁਕਾਬਲਾ ਕਹਿ ਕੇ ਸੱਦਿਆ ਜਾਂਦਾ ਹੈ,[2] ਇੱਕ ਸੀਟ ਵਾਲ਼ੀਆਂ ਗੱਡੀਆਂ ਦੀਆਂ ਦੌੜਾਂ 'ਚੋਂ ਸਭ ਤੋਂ ਉੱਤਮ ਦਰਜੇ ਦਾ ਟਾਕਰਾ ਹੈ ਜਿਹਨੂੰ ਅੰਤਰਰਾਸ਼ਟਰੀ ਮੋਟਰ-ਕਾਰ ਸੰਘ (ਐੱਫ਼।ਆਈ.ਏ.) ਵੱਲੋਂ ਮਨਜ਼ੂਰੀ ਦਿੱਤੀ ਗਈ ਹੈ। ਨਾਂ ਵਿੱਚ ਆਉਂਦਾ "ਫ਼ਾਰਮੂਲਾ ਅਸੂਲਾਂ ਦੇ ਇੱਕ ਸਮੂਹ ਨੂੰ ਕਿਹਾ ਜਾਂਦਾ ਹੈ ਜਿਹਨਾਂ ਨੂੰ ਸਾਰੇ ਹਿੱਸੇਦਾਰਾਂ ਦੀਆਂ ਗੱਡੀਆਂ ਨੇ ਮੰਨਣਾ ਹੁੰਦਾ ਹੈ।[3] ਇਸ ਟਾਕਰੇ ਦੀ ਹਰੇਕ ਲੜੀ ਵਿੱਚ ਦੌੜਾਂ ਦਾ ਸਿਲਸਿਲਾ ਹੁੰਦਾ ਹੈ ਜਿਹਨਾਂ ਨੂੰ ਗਰਾਂ ਪ੍ਰੀ (ਫ਼ਰਾਂਸੀਸੀ ਤੋਂ, ਮੂਲ ਭਾਵ 'ਮਹਾਨ ਇਨਾਮ') ਆਖਿਆ ਜਾਂਦਾ ਹੈ ਅਤੇ ਜੋ ਜੱਗ ਭਰ ਵਿੱਚ ਜਨਤਕ ਅਤੇ ਇਰਾਦਤਨ ਬਣਾਏ ਚੱਕਰਾਂ ਉੱਤੇ ਕਰਵਾਈਆਂ ਜਾਂਦੀਆਂ ਹਨ।

ਵਿਸ਼ੇਸ਼ ਤੱਥ ਸ਼੍ਰੇਣੀ, ਦੇਸ਼ ...
Thumb
ਮਰਸੀਡੀਜ਼ ਬੈਂਜ਼ W196 ਦੀ ਤਸਵੀਰ ਜਿਸ ਨਾਲ ਜੁਆਨ ਮੈਨੁਅਲ ਫੈਂਜੀਓ ਨੇ 1954 ਅਤੇ 1955 ਦੇ ਖ਼ਿਤਾਬ ਜਿੱਤੇ ਸਨ।
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads