ਫ਼ੈਸ਼ਨ
ਕੱਪੜੇ, ਨਿੱਜੀ ਸ਼ਿੰਗਾਰ, ਜਾਂ ਸਜਾਵਟੀ ਕਲਾਵਾਂ ਵਿੱਚ ਪ੍ਰਸਿੱਧ ਸ਼ੈਲੀ ਜਾਂ ਅਭਿਆਸ From Wikipedia, the free encyclopedia
Remove ads
ਫ਼ੈਸ਼ਨ (ਫ਼ਰਾਂਸੀਸੀ: ਮੋਡ, ਜਾਂ ਲਾਤੀਨੀ: [ਮੋਡਸ] Error: {{Lang}}: text has italic markup (help) — ਰੰਗ-ਢੰਗ, ਤੌਰ-ਤਰੀਕੇ, ਰਿਵਾਜ਼, ਕਾਨੂੰਨ) — ਫ਼ੈਸ਼ਨ ਜਿਆਦਾਤਰ ਇੱਕ ਖ਼ਾਸ਼ ਸਮੇਂ ਤੇ ਪਹਿਨੇ ਕਪੜਿਆਂ ਦੀ ਸ਼ੈਲੀ ਨੂੰ ਦਰਸਾਉਂਦਾ ਹੈ। ਬਸਤਰਾਂ ਦੀ ਸਭ ਤੋਂ ਬੁਨਿਆਦੀ ਲੋੜ ਸਾਨੂੰ ਗਰਮੀ ਸਰਦੀ ਤੋਂ ਬਚਣ ਲਈ ਹੁੰਦੀ ਹੈ। ਲੇਕਿਨ ਇਹ ਕਈ ਹੋਰ ਕੰਮਾਂ ਵਿੱਚ ਕਾਰਜਸ਼ੀਲ ਹੁੰਦੇ ਹਨ। ਇਨ੍ਹਾਂ ਨੂੰ ਰਸਮੋ ਰਿਵਾਜ਼ ਅਤੇ ਸਮਾਜ ਦੇ ਚਲਣ ਅਨੁਸਾਰ ਢਲਣ ਦੀ ਜ਼ਰੂਰਤ ਹੁੰਦੀ ਹੈ। ਇਹ ਵਿਵਹਾਰ ਵਿੱਚ ਪ੍ਰਚਲਿਤ ਸਟਾਈਲ ਅਤੇ ਟੈਕਸਟਾਈਲ ਡਿਜ਼ਾਈਨਰ ਦੀ ਨਵੀਨਤਮ ਰਚਨਾ ਹੁੰਦੀ ਹੈ।[1] ਦੂਸਰੇ ਤੋਂ ਸੋਹਣਾ ਅਤੇ ਵੱਖ ਦਿਸਣ ਦੀ ਚਾਹਤ ਦੀ ਪੂਰਤੀ ਲਈ ਹਰੇਕ ਸੱਭਿਆਚਾਰ ਵਿੱਚ ਫੈਸ਼ਨ ਮੌਜੂਦ ਹੈ।

Remove ads
ਹਵਾਲੇ
Wikiwand - on
Seamless Wikipedia browsing. On steroids.
Remove ads