ਫੇਅਰਮੌਂਟ ਰੌਇਲ ਯੌਰਕ

From Wikipedia, the free encyclopedia

ਫੇਅਰਮੌਂਟ ਰੌਇਲ ਯੌਰਕ
Remove ads

ਫੇਅਰਮੌਂਟ ਰਾਇਲ ਯੌਰਕ, ਪਹਿਲਾਂ ਰਾਇਲ ਯਾਰਕ, ਡਾਊਨਟਾਊਨ ਟੋਰੰਟੋ, ਓਨਟਾਰੀਓ, ਕੈਨੇਡਾ ਵਿੱਚ, 100 ਫਰੰਟ ਸਟਰੀਟ ਵੈਸਟ ਤੇ ਇੱਕ ਵਿਸ਼ਾਲ ਇਤਿਹਾਸਕ ਹੋਟਲ ਹੈ। ਇਹ 11 ਜੂਨ, 1929 ਨੂੰ ਖੋਲ੍ਹਿਆ ਗਿਆ ਸੀ। ਬ੍ਰਿਟਿਸ਼ ਸਾਮਰਾਜ ਵਿੱਚ ਇਹ ਸਭ ਤੋਂ ਵੱਡਾ ਹੋਟਲ ਸੀ ਜਿਸ ਵਿੱਚ ਰਾਇਲ ਫੈਮਲੀ ਠਹਿਰਦੀ ਸੀ। ਇਸ ਦੀਆਂ ਗਿਆਰਾਂ ਮੰਜ਼ਿਲ੍ਹਾਂ ਹਨ, 898 ਲਗਜਰੀ ਰੂਮ ਅਤੇ 1363 ਮਹਿਮਾਨ ਕਮਰੇ।

ਵਿਸ਼ੇਸ਼ ਤੱਥ ਫੇਅਰਮੌਂਟ ਰਾਇਲ ਯੌਰਕ, ਬਣਾਇਆ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads