ਫੇਕ ਨਿਊਜ਼ (ਜਾਅਲੀ ਖ਼ਬਰਾਂ)
From Wikipedia, the free encyclopedia
Remove ads
ਫੇਕ ਨਿਊਜ਼ (ਜਾਅਲੀ ਖ਼ਬਰਾਂ) ਜਿਸ ਨੂੰ ਜੰਕ ਨਿਊਜ਼ ਜਾਂ ਸੂਡੋ ਨਿਊਜ਼ ਵੀ ਕਿਹਾ ਜਾਂਦਾ ਹੈ। ਅਜਿਹੀਆਂ ਖ਼ਬਰਾਂ ਵਿੱਚ ਝੂਠੀਆਂ ਅਤੇ ਗਲਤ ਖ਼ਬਰਾਂ ਸ਼ਾਮਿਲ ਹੁੰਦੀਆਂ ਹਨ। ਡਿਜੀਟਲ ਖ਼ਬਰਾਂ ਨੇ ਫੇਕ ਖ਼ਬਰਾਂ ਨੂੰ ਵਦਾ ਦਿੱਤਾ ਹੈ।[1] ਫਿਰ ਲੋਕ ਇਹਨਾਂ ਖਬਰਾਂ ਨੂੰ ਸੋਸ਼ਲ ਮੀਡਿਆ ਉੱਪਰ ਸ਼ੇਅਰ ਕਰ ਦਿੰਦੇ ਹਨ ਅਤੇ ਇਹ ਗਲਤ ਖਬਰਾਂ ਹੀ ਸਾਰੇ ਇੰਟਰਨੈਟ ਉੱਤੇ ਵਾਇਰਲ ਹੋ ਜਾਂਦੀਆਂ ਹਨ ਅਤੇ ਲੋਕ ਉਹਨਾਂ ਖਬਰਾਂ ਤੇ ਯਕੀਨ ਕਰ ਲੈਂਦੇ ਹਨ।

ਜਾਅਲੀ ਖ਼ਬਰਾਂ ਆਮ ਤੌਰ ਤੇ ਲੋਕਾਂ ਨੂੰ ਗਲਤ ਦਿਸ਼ਾ ਵਿੱਚ ਭੇਜਣ ਮਤਲਬ ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਕਰਨ ਲਈ ਲਿਖੀਆਂ ਅਤੇ ਛਾਪੀਆਂ ਜਾਂਦੀਆਂ ਹਨ। ਇਹਨਾਂ ਦੀ ਵਰਤੋਂ ਕਿਸੇ ਏਜੇਂਸੀ,
ਇਨਸਾਨ ਜਾਂ ਸੰਸਥਾ ਨੂੰ ਨੁਕਸਾਨ ਪਹੁੰਚਾਉਣ ਲਈ ਜਾਂ ਕਿਸੇ ਵੀ ਤਰਾਂ ਦਾ ਫ਼ਾਇਦਾ ਚੁੱਕਣ ਲਈ
ਕੀਤੀ ਜਾਂਦੀ ਹੈ।
Remove ads
ਕਿਸਮਾਂ
ਇੱਥੇ ਜਾਅਲੀ ਖ਼ਬਰਾਂ ਦੀਆਂ ਕੁਝ ਉਦਾਹਰਣਾਂ ਹਨ :
- ਕਲਿੱਕਬੇਟ
- ਪ੍ਰਚਾਰ
- ਵਿਅੰਗਾ / ਵਿਅੰਗਾਤਮਕ
- ਸਲੋਪੀ ਪੱਤਰਕਾਰੀ
- ਗੁੰਮਰਾਹਕੁੰਨ ਸਿਰਲੇਖ
- ਪੱਖਪਾਤੀ ਜਾਂ ਮਾੜੀ ਖ਼ਬਰ
ਪਹਿਚਾਣ ਕਰਨਾ
Wikiwand - on
Seamless Wikipedia browsing. On steroids.
Remove ads