ਫ੍ਰਾਂਸਿਸਕਾ ਲੀ

From Wikipedia, the free encyclopedia

ਫ੍ਰਾਂਸਿਸਕਾ ਲੀ
Remove ads

ਫ੍ਰਾਂਸਿਸਕਾ ਲੀ (ਜਨਮ 28 ਦਸੰਬਰ, 1970) ਇੱਕ ਅਮਰੀਕੀ ਪੌਰਨੋਗ੍ਰਾਫਿਕ ਅਭਿਨੇਤਰੀ ਅਤੇ ਨਿਰਦੇਸ਼ਕ ਹੈ। ਇਹ ਏਵੀਐਨ, ਐਕਸਆਰਸੀਓ[2][3] ਦੀ ਅਤੇ ਅਰਬਨ ਐਕਸ ਹਾਲ ਆਫ਼ ਫੇਮ ਦੀ ਮੈਂਬਰ ਬਣੀ।

ਵਿਸ਼ੇਸ਼ ਤੱਥ ਫ੍ਰਾਂਸਿਸਕਾ ਲੀ, ਜਨਮ ...
Remove ads

ਕੈਰੀਅਰ

ਲੀ ਨੇ 1990 ਵਿੱਚ ਬਾਲਗ ਫਿਲਮ ਉਦਯੋਗ ਵਿੱਚ ਪ੍ਰਵੇਸ਼ ਕੀਤਾ ਅਤੇ ਇਸ ਉਦਯੋਗ ਤੋ 1994 ਵਿੱਚ ਸੇਵਾਮੁਕਤ ਹੋਈ।[4] ਇਸਨੇ ਐਕਸਟ੍ਰੀਮ ਐਸੋਸੀਏਟਸ ਦੇ ਸੇਲਜ਼ ਵਿੱਚ ਕੰਮ ਕੀਤਾ ਜਿੱਥੇ ਇਸਦੀ ਮੁਲਾਕਾਤ ਆਪਣੇ ਭਵਿੱਖ ਦੇ ਪਤੀ ਮਾਰਕ ਵੁੱਡ ਹੋਈ। ਇਸਨੇ 2000 ਵਿੱਚ ਦੁਬਾਰਾ ਬਤੌਰ ਪਰਫਾਰਮਰ ਵਾਪਸੀ ਕੀਤੀ ਅਤੇ ਆਪਣੇ ਪਤੀ ਨਾਲ ਮਿਲ ਕੇ ਪੌਰਨੋਗ੍ਰਾਫਿਕ ਪ੍ਰੋਡਕਸ਼ਨ ਸ਼ੁਰੂ ਕੀਤੀ।[5]

ਅਵਾਰਡ

  • 1994 ਏਵੀਐਨ ਪੁਰਸਕਾਰ – ਵਧੀਆ ਗਰੁੱਪ ਸੈਕਸ ਸੀਨ, ਫਿਲਮ (ਨਿਊ ਵੇਵ ਹੁਕਰਸ 3)
    ਟਿਫ਼ਨੀ ਮਿਲੀਅਨ, ਲੇਸੀ ਰੋਜ਼, ਕ੍ਰਿਸਟਲ ਵਾਇਲਡਰ, ਰੋਕੋ ਸਿਫ੍ਰੇਡੀ ਅਤੇ ਜੋਨ ਡੋਫ਼[6]
  • 2004 ਏਐਫਡਬਲਿਊਜੀ ਪੁਰਸਕਾਰ – ਸਲਾਨਾ ਪੌਰਨ ਵਿੱਚ ਵਾਪਸੀ[7]
  • 2005 ਏਵੀਐਨ ਪੁਰਸਕਾਰ – ਵਧੀਆ ਜ਼ੁਬਾਨੀ ਸੈਕਸ ਸੀਨ, ਵੀਡੀਓ[8]
  • 2005 ਏਵੀਐਨ ਹਾਲ ਆਫ਼ ਫੇਮ
  • 2006 ਏਐਫਡਬਲਿਊਜੀ ਪੁਰਸਕਾਰ – ਸਲਾਨਾ ਡਾਇਰੈਕਟਰਿਕਸ[9]
  • 2006 ਐਕਸਆਰਸੀਓ ਹਾਲ ਆਫ਼ ਫੇਮ[10]
  • 2011 ਨਾਇਟਮੂਵਸ ਪੁਰਸਕਾਰ – ਵਧੀਆ ਐਮਆਈਐਲਐਫ ਪ੍ਰਫਾਮਰ (ਫੈਨ ਦੀ ਪਸੰਦ)[11]
  • 2011 ਅਰਬਨ ਐਕਸ ਪੁਰਸਕਾਰ ਹਾਲ ਆਫ਼ ਫੇਮ[12]
  • 2014 ਐਕਸਆਰਸੀਓ ਪੁਰਸਕਾਰ – ਸਲਾਨਾ ਐਮਆਈਐਲਐਫ[13]
Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads