ਬਘਿਆੜ

From Wikipedia, the free encyclopedia

ਬਘਿਆੜ
Remove ads

ਬਘਿਆੜ ਇੱਕ ਕੁੱਤੇ ਦੀ ਨਸਲ ਦਾ ਜੰਗਲੀ ਜਾਨਵਰ ਹੈ। ਵਿਗਿਆਨਕ ਨਜਰੀਏ ਤੋਂ ਬਘਿਆੜ ਕੈਨਿਡਾਈ (canidae) ਪਸ਼ੂ ਪਰਵਾਰ ਦਾ ਸਭ ਤੋਂ ਵੱਡੇ ਸਰੀਰ ਵਾਲਾ ਮੈਂਬਰ ਹੈ। ਕਿਸੇ ਜਮਾਨੇ ਵਿੱਚ ਬਘਿਆੜ ਪੂਰੇ ਯੂਰੇਸ਼ੀਆ, ਉੱਤਰੀ ਅਫਰੀਕਾ ਅਤੇ ਉੱਤਰੀ ਅਮਰੀਕਾ ਵਿੱਚ ਪਾਏ ਜਾਂਦੇ ਸਨ ਲੇਕਿਨ ਮਨੁੱਖਾਂ ਦੀ ਆਬਾਦੀ ਵਿੱਚ ਵਾਧੇ ਦੇ ਨਾਲ ਹੁਣ ਇਨ੍ਹਾਂ ਦਾ ਖੇਤਰ ਪਹਿਲਾਂ ਤੋਂ ਬਹੁਤ ਘੱਟ ਹੋ ਗਿਆ ਹੈ। ਜਦੋਂ ਬਘਿਆੜਾਂ ਅਤੇ ਕੁੱਤਿਆਂ ਬਾਰੇ ਅਨੁਵੰਸ਼ਿਕੀ ਅਧਿਐਨ ਕੀਤਾ ਗਿਆ ਤਾਂ ਪਾਇਆ ਗਿਆ ਕਿ ਕੁੱਤਿਆਂ ਦੀ ਨਸਲ ਬਘਿਆੜਾਂ ਤੋਂ ਹੀ ਨਿਕਲੀ ਹੋਈ ਹੈ, ਯਾਨੀ ਹਜ਼ਾਰਾਂ ਸਾਲ ਪਹਿਲਾਂ ਪ੍ਰਾਚੀਨ ਮਨੁੱਖਾਂ ਨੇ ਕੁੱਝ ਬਘਿਆੜਾਂ ਨੂੰ ਪਾਲਤੂ ਬਣਾ ਲਿਆ ਸੀ ਜਿਹਨਾਂ ਤੋਂ ਕੁੱਤਿਆਂ ਦੇ ਵੰਸ਼ ਦੀ ਸ਼ੁਰੂਆਤ ਹੋਈ।[1]

ਵਿਸ਼ੇਸ਼ ਤੱਥ ਬਘਿਆੜ Temporal range: Middle Pleistocene–Recent, Conservation status ...
Remove ads

ਵਿਸ਼ੇਸ਼

  1. ਜੇਕਰ ਤੁਸੀਂ ਬਘਿਆੜਾਂ ਦੇ ਨਵਜੰਮੇ ਬੱਚੇ ਨੂੰ ਲਿਆਉਂਦੇ ਹੋ, ਤਾਂ 24 ਘੰਟਿਆਂ ਦੇ ਅੰਦਰ-ਅੰਦਰ ਬਘਿਆੜਾਂ ਦਾ ਪੂਰਾ ਸਮੂਹ ਤੁਹਾਡੇ ਘਰ, ਇਲਾਕੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ।
  2. ਬਘਿਆੜਾਂ ਦਾ ਇੱਕ ਹੀ ਨੇਤਾ ਹੁੰਦਾ ਹੈ ਅਤੇ ਉਹ ਹਮੇਸ਼ਾ ਕਿਸੇ ਵੀ ਸਥਿਤੀ ਵਿੱਚ ਅਗਵਾਈ ਕਰਦੇ ਹਨ। ਹੋਰ ਸਾਰੇ ਮਾਮਲਿਆਂ ਵਿੱਚ ਉਸਦੇ ਨਿਰਦੇਸ਼ਾਂ ਦੀ ਪਾਲਣਾ ਕਰੋ।
  3. ਬਘਿਆੜ ਕਦੇ ਵੀ ਮਾਦਾ ਬਘਿਆੜ ਲਈ ਨਹੀਂ ਲੜਦੇ।
  4. ਜਦੋਂ ਬਘਿਆੜ ਬੁੱਢਾ ਹੋ ਜਾਂਦਾ ਹੈ, ਤਾਂ ਉਸ ਦੇ ਲਈ ਨੌਜਵਾਨ ਸ਼ਿਕਾਰ ਕਰਕੇ ਭੋਜਨ ਲਿਆਉਂਦੇ ਹਨ। ਬੱਚੇ ਉਦੋਂ ਤੱਕ ਭੋਜਨ ਨਹੀਂ ਲੈਂਦੇ ਜਦੋਂ ਤੱਕ ਬਜ਼ੁਰਗ ਬਘਿਆੜ ਨਹੀਂ ਖਾਂਦੇ।
  5. ਬਘਿਆੜਾਂ ਦੀ ਗੰਧ 14 ਕਿਲੋਮੀਟਰ ਤੱਕ ਹੈ। ਇਸ ਲਈ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਉਨ੍ਹਾਂ ਵਿਰੁੱਧ ਕੋਈ ਸਾਜ਼ਿਸ਼ ਹੋਣ ਦਾ ਅੰਦਾਜ਼ਾ ਲੱਗ ਜਾਂਦਾ ਹੈ। ਜੇਕਰ ਤੁਸੀਂ ਹਰ ਕਿਸੇ ਨੂੰ ਆਪਣੇ ਇਲਾਕੇ ਵਿੱਚ 14 ਕਿਲੋਮੀਟਰ ਛੱਡ ਕੇ ਆਪਣੇ ਘਰ ਤੋਂ ਦੋ ਕਿਲੋਮੀਟਰ ਵੀ ਦੂਰ ਹੋ ਕੇ ਆਪਣੇ ਇਲਾਕੇ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰੋਗੇ ਤਾਂ ਤੁਸੀਂ ਯਕੀਨਨ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖ ਸਕੋਗੇ।
  6. ਬਘਿਆੜ ਆਪਣੇ ਸਮੂਹ ਨੂੰ, ਇਸਦੇ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ! ਉਨ੍ਹਾਂ ਵਿਚਕਾਰ ਕੋਈ ਧਰਮ ਨਿਰਪੱਖ ਨਹੀਂ ਹੈ।
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads