ਬਰਡਮੈਨ
From Wikipedia, the free encyclopedia
Remove ads
ਬਰਡਮੈਨ ਜਾਂ (ਦੀ ਅਨਇਕਸਪੈਕਟਿਡ ਵਰਚੂ ਆਫ਼ ਇਗਨੋਰੈਂਸ), ਜਿਹਨੂੰ ਆਮ ਤੌਰ ਉੱਤੇ ਸਿਰਫ਼ ਬਰਡਮੈਨ ਆਖਿਆ ਜਾਂਦਾ ਹੈ, 2014 ਦੀ ਇੱਕ ਅਮਰੀਕੀ ਗੂੜ੍ਹ ਸੁਖਾਂਤ ਵਾਲ਼ੀ ਡਰਾਮਾ ਫ਼ਿਲਮ ਹੈ ਜਿਹਦਾ ਸਹਿ-ਲਿਖਾਰੀ, ਸਹਿ-ਨਿਰਮਾਤਾ ਅਤੇ ਹਦਾਇਤਕਾਰ ਆਲੇਖ਼ਾਂਦਰੋ ਗੌਨਸਾਲਿਸ ਇਞਾਰੀਤੂ ਹੈ। ਇਹਦਾ ਮੁੱਖ ਅਦਾਕਾਰ ਮਾਈਕਲ ਕੀਟਨ ਹੈ ਅਤੇ ਸਹਿਯੋਗੀ ਰੋਲ ਜ਼ੈਕ ਗੈਲੀਫ਼ੀਐਨਾਕਿਸ, ਐਡਵਰਡ ਨੌਰਟਨ, ਐਂਡਰੀਆ ਰਾਈਜ਼ਬੌਰੋ, ਏਮੀ ਰਾਇਨ, ਐਮਾ ਸਟੋਨ ਅਤੇ ਨਾਉਮੀ ਵਾਟਸ ਨੇ ਅਦਾ ਕੀਤੇ ਹਨ। ਇਸ ਫ਼ਿਲਮ ਨੇ 2015 ਵਿੱਚ ਚਾਰ ਔਸਕਰ ਇਨਾਮ ਹਾਸਲ ਕੀਤੇ।
Remove ads
ਬਾਹਰਲੇ ਜੋੜ
Wikiwand - on
Seamless Wikipedia browsing. On steroids.
Remove ads