ਬਰਫੀ

From Wikipedia, the free encyclopedia

ਬਰਫੀ
Remove ads

ਬਰਫੀ ਇੱਕ ਦੁੱਧ ਦੀ ਬਣੀ ਮਿਠਾਈ ਹੈ ਜੋ ਕੀ ਭਾਰਤੀ ਉਪਮਹਾਦਵੀਪ ਵਿੱਚ ਬਣਾਈ ਜਾਂਦੀ ਹੈ। ਬਰਫੀ ਫ਼ਾਰਸੀ ਦਾ ਸ਼ਬਦ ਹੈ ਜਿਸਦਾ ਅਰਥ ਬਰਫ਼ ਹੈ। ਬਰਫੀ ਕਈ ਤਰਾਂ ਦੀ ਹੁੰਦੀ ਹੈ: ਬੇਸਣ ਦੀ ਬਰਫੀ, ਪਿਸਤੇ ਦੀ ਬਰਫੀ , ਮੂੰਗਫਲੀ ਦੀ ਬਰਫੀ। ਬਰਫੀ ਮੁੱਖ ਤੌਰ 'ਤੇ ਦੁੱਧ ਅਤੇ ਚੀਨੀ ਦੇ ਬਣੀ ਹੁੰਦੀ ਹੈ। ਬਰਫੀ ਦੇ ਸਵਾਦ ਨੂੰ ਫਲਾਂ (ਏਮਬ ਜਾਂ ਨਾਰੀਅਲ), ਗਿਰੀਆਂ (ਕਾਜੂ, ਪਿਸਤਾ, ਜਾਂ ਮੂੰਗਫਲੀ) ਅਤੇ ਮਸਲੇ ਜਿਂਵੇ ਕੀ ਇਲਾਇਚੀ ਅਤੇ ਗੁਲਾਬ ਜਲ ਪਾਕੇ ਵਧਾਇਆ ਜਾਂਦਾ ਹੈ। ਬਰਫੀ ਆਮ ਤੌਰ 'ਤੇ ਚੰਦੇ ਜਾਂ ਸੋਨੇ ਦੇ ਵਰਕ ਨਾਲ ਲਪੇਟੀ ਹੁੰਦੀ ਹੈ। ਇਹ ਅਲੱਗ ਅਲੱਗ ਆਕਾਰ ਵਿੱਚ ਕੱਟਕੇ ਬਣਾਈ ਜਾਂਦੀ ਹੈ।

ਵਿਸ਼ੇਸ਼ ਤੱਥ ਬਰਫੀ, ਸਰੋਤ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads