ਬਰਸੀਮ
From Wikipedia, the free encyclopedia
Remove ads
ਬਰਸੀਮ (Eng: Barseem -Trifolium Alexandrinum) ਇੱਕ ਸਲਾਨਾ ਕਲੋਵਰ ਹੈ ਜੋ ਜ਼ਿਆਦਾਤਰ ਸਿੰਚਾਈ ਵਾਲੇ ਉਪ-ਖੰਡੀ ਖੇਤਰਾਂ ਵਿੱਚ ਬੀਜਿਆ ਜਾਂਦਾ ਹੈ ਅਤੇ ਮੁੱਖ ਰੂਪ ਵਿੱਚ ਪਸ਼ੂਆਂ ਅਤੇ ਮੱਝਾਂ ਲਈ ਚਾਰੇ ਦੇ ਤੌਰ 'ਤੇ ਵਰਤਿਆ ਜਾਂਦਾ ਹੈ, ਪ੍ਰਾਚੀਨ ਮਿਸਰ ਵਿੱਚ ਇਹ ਇੱਕ ਮਹੱਤਵਪੂਰਨ ਸਰਦੀਆਂ ਦੀ ਫਸਲ ਸੀ, ਅਤੇ ਉਨ੍ਹੀਵੀਂ ਸਦੀ ਦੇ ਸ਼ੁਰੂ ਵਿੱਚ ਉੱਤਰੀ ਭਾਰਤ ਵਿੱਚ ਪੇਸ਼ ਕੀਤਾ ਗਿਆ ਸੀ। ਇਹ ਅਮਰੀਕਾ ਅਤੇ ਯੂਰੋਪ ਵਿੱਚ ਵੀ ਉਗਾਇਆ ਜਾਂਦਾ ਹੈ।
ਇਹ ਪੌਦਾ 30 ਤੋਂ 60 ਸੈਂਟੀਮੀਟਰ (12 ਤੋਂ 24 ਇੰਚ) ਤਕ ਪਹੁੰਚਦਾ ਹੈ।
Remove ads
ਪੰਜਾਬ ਵਿੱਚ ਉਗਾਈਆਂ ਜਾਣ ਵਾਲੀਆਂ ਉੱਨਤ ਕਿਸਮਾਂ [1]
- ਬੀ ਐਲ 42 (2003)
- ਬੀ ਐਲ 10 (1983)
- ਬੀ ਐਲ 1 (1977)
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads