ਬਰੇਕਿੰਗ ਬੈਡ ਇੱਕ ਅਮਰੀਕੀ ਜੁਰਮ ਸਾਂਗ ਟੀਵੀ ਲੜੀ ਹੈ ਜਿਸ ਨੂੰ ਵਿੰਸ ਗਿਲੀਗਨ ਨੇ ਸਿਰਜਿਆ ਅਤੇ ਪੇਸ਼ ਕੀਤਾ ਹੈ। ਇਹ ਲੜੀਵਾਰ ਪਹਿਲੀ ਵਾਰ ਏ.ਐੱਮ.ਸੀ. ਚੈਨਲ ਉੱਤੇ ਪੰਜ ਰੁੱਤਾਂ ਵਾਸਤੇ 29 ਜਨਵਰੀ, 2008 ਤੋਂ 29 ਸਤੰਬਰ, 2013 ਤੱਕ ਚੱਲਿਆ। ਮੁੱਖ ਪਾਤਰ ਵਾਲਟਰ ਵਾਈਟ (ਬ੍ਰਾਇਨ ਕਰੈਨਸਟਨ) ਹੈ ਜੋ ਇੱਕ ਹੱਥ-ਪੈਰ ਮਾਰਦਾ ਹਾਈ ਸਕੂਲ ਅਧਿਆਪਕ ਹੈ ਜਿਸ ਨੂੰ ਲੜੀ ਦੇ ਅਰੰਭ ਵਿੱਚ ਫੇਫੜੇ ਦਾ ਕੈਂਸਰ ਹੋਣ ਬਾਰੇ ਪਤਾ ਲੱਗਦਾ ਹੈ। ਇਸ ਮਗਰੋਂ ਉਹ ਜਾਂਦੇ-ਜਾਂਦੇ ਆਪਣੇ ਪਰਵਾਰ ਦਾ ਮਾਲੀ ਭਵਿੱਖ ਸੁਧਾਰਨ ਖ਼ਾਤਰ ਜੁਰਮ ਦੀ ਦੁਨੀਆ ਵੱਲ ਹੋ ਤੁਰਦਾ ਹੈ, ਆਪਣੇ ਸਾਬਕਾ ਵਿਦਿਆਰਥੀ ਜੈਸੀ ਪਿੰਕਮੈਨ (ਐਰਨ ਪਾਲ) ਨਾਲ਼ ਰਲ਼ ਕੇ ਮੈਥਮਫ਼ੈਟਾਮੀਨ ਬਣਾਉਂਦਾ ਅਤੇ ਵੇਚਦਾ ਹੈ। ਇਹਦੀ ਸ਼ੂਟਿੰਗ ਅਲਬੂਕਰਕੀ, ਨਿਊ ਮੈਕਸੀਕੋ ਵਿੱਚ ਹੋਈ ਸੀ।
ਵਿਸ਼ੇਸ਼ ਤੱਥ ਬਰੇਕਿੰਗ ਬੈਡ, ਸ਼ੈਲੀ ...
ਬਰੇਕਿੰਗ ਬੈਡ |
---|
 |
ਸ਼ੈਲੀ | ਜੁਰਮ ਸਾਂਗ ਰੋਮਾਂਚ[1]ਸਮਕਾਲੀ ਪੱਛਮੀ[2][3] ਡਰਾਉਣਾ ਸੁਖਾਂਤ[4] |
---|
ਦੁਆਰਾ ਬਣਾਇਆ | ਵਿੰਸ ਗਿਲੀਗਨ |
---|
ਸਟਾਰਿੰਗ |
- ਬ੍ਰਾਇਨ ਕਰੈਨਸਟਨ
- ਐਨਾ ਗੰਨ
- ਐਰਨ ਪਾਲ
- ਡੀਨ ਨੌਰਿਸ
- ਬੈਟਸੀ ਬਰੈਂਟ
- ਆਰਜੇ ਮਿਟ
- ਬਾਬ ਓਡਨਕਰਕ
- ਖ਼ਿਆਨਕਾਰਲੋ ਐਸਪੋਸੀਤੋ
- ਜਾਨਥਨ ਬੈਂਕਸ
- ਲੌਰਾ ਫ਼ਰੇਜ਼ਰ
- ਜੈਸੀ ਪਲੀਮਨਜ਼
|
---|
ਓਪਨਿੰਗ ਥੀਮ | "ਬਰੇਕਿੰਗ ਬੈਡ ਥੀਮ" |
---|
ਕੰਪੋਜ਼ਰ | ਡੇਵ ਪੋਰਟਰ |
---|
ਮੂਲ ਦੇਸ਼ | ਸੰਯੁਕਤ ਰਾਜ |
---|
ਮੂਲ ਭਾਸ਼ਾ | ਅੰਗਰੇਜ਼ੀ |
---|
ਸੀਜ਼ਨ ਸੰਖਿਆ | 5 |
---|
No. of episodes | 62 |
---|
|
ਕਾਰਜਕਾਰੀ ਨਿਰਮਾਤਾ |
- ਵਿੰਸ ਗਿਲੀਗਨ
- ਮਾਰਕ ਜਾਨਸਨ
- ਮੀਸੈਲ ਮੈਕਲਾਰਨ
|
---|
ਨਿਰਮਾਤਾ |
- ਸਟੂਅਰਟ ਏ. ਲਿਓਨਜ਼
- ਸੈਮ ਕੈਟਲਿਨ
- ਜਾਨ ਸ਼ੀਬਨ
- ਪੀਟਰ ਗੋਲਡ
- ਜਾਰਜ ਮੈਸਟਰਾਜ਼
- ਤੋਮਾਸ ਸ਼ਨਾਊਤਸ
- ਬ੍ਰਾਇਨ ਕਰੈਨਸਟਨ
- ਮੋਇਰਾ ਵੈਲੀ-ਬੈੱਕਿਟ
- ਕੈਰਨ ਮੋਰ
- ਪੈਟੀ ਲਿੰਨ
|
---|
Production locations | ਐਲਬੂਕਰਕੀ, ਨਿਊ ਮੈਕਸੀਕੋ |
---|
ਸਿਨੇਮੈਟੋਗ੍ਰਾਫੀ |
- ਮਾਈਕਲ ਸਲੋਵਿਸ
- ਜਾਨ ਟੌਲ ("ਆਗੂ")
|
---|
ਲੰਬਾਈ (ਸਮਾਂ) | 47–58 ਮਿੰਟ |
---|
Production companies |
- ਹਾਈ ਬ੍ਰਿੱਜ ਐਂਟਰਟੇਨਮੈਂਟ
- ਗਰੈਨ ਵੀਆ ਪ੍ਰੋਡਕਸ਼ਨਜ਼
- ਸੋਨੀ ਪਿਕਚਰਜ਼ ਟੈਲੀਵੀਜ਼ਨ
|
---|
|
Original network | ਏ.ਐੱਮ.ਸੀ. |
---|
Picture format | 16:9 ਐੱਚ.ਡੀ.ਟੀ.ਵੀ. |
---|
Original release | 20 ਜਨਵਰੀ, 2008 – 29 ਸਤੰਬਰ, 2013 |
---|
|
Related | ਬੈਟਰ ਕਾਲ ਸਾਊਲ ਮੈਟਾਸਟੈਸਿਸ |
---|
ਬੰਦ ਕਰੋ