ਬਰੰਟਸ ਸਮੁੰਦਰ
ਸਮੁੰਦਰ From Wikipedia, the free encyclopedia
Remove ads
ਬਰੰਟਸ ਸਮੁੰਦਰ (ਨਾਰਵੇਈ: [Barentshavet] Error: {{Lang}}: text has italic markup (help), ਰੂਸੀ: Баренцево море ਜਾਂ Barentsevo More) ਆਰਕਟਿਕ ਮਹਾਂਸਾਗਰ ਦਾ ਇੱਕ ਕੰਨੀ ਦਾ ਸਮੁੰਦਰ ਹੈ।[1] ਜੋ ਨਾਰਵੇ ਅਤੇ ਰੂਸ ਦੇ ਉੱਤਰ ਵੱਲ ਸਥਿਤ ਹੈ।[2] ਮੱਧਕਾਲੀ ਯੁਗ ਵਿੱਚ ਇਸਨੂੰ ਮੁਰਮਨ ਸਮੁੰਦਰ ਕਿਹਾ ਜਾਂਦਾ ਸੀ ਅਤੇ ਅਜੋਕਾ ਨਾਂ ਨੀਦਰਲੈਂਡੀ ਜਹਾਜ਼ਰਾਨ ਵਿਲਮ ਬਰੰਟਸ ਤੋਂ ਆਇਆ ਹੈ।

ਹਵਾਲੇ
Wikiwand - on
Seamless Wikipedia browsing. On steroids.
Remove ads