ਬਲਵੰਤ ਸਿੰਘ (ਗਲਪਕਾਰ)

From Wikipedia, the free encyclopedia

Remove ads

ਬਲਵੰਤ ਸਿੰਘ ਪੰਜਾਬੀ ਗਲਪਕਾਰ ਸੀ।

ਬਲਵੰਤ ਸਿੰਘ ਦਾ ਜਨਮ 18 ਜੂਨ 1942 ਨੂੰ ਹੋਇਆ ਸੀ। ਇੱਕ ਸੜਕ ਹਾਦਸੇ ਵਿਚ ਮਿਤੁ, 2 ਨਵੰਬਰ 2002 ਨੂੰ ਬਲਵੰਤ ਸਿੰਘ ਦੀ ਮੌਤ ਹੋ ਗਈ ਸੀ।

ਰਚਨਾਵਾਂ

ਕਹਾਣੀ ਸੰਗ੍ਰਹਿ

  • ਅੰਦਰਲਾ ਮਨੁੱਖ (1979)
  • ਕੱਚੇ ਰਾਹਾਂ ਦਾ ਸਫ਼ਰ (1984)
  • ਕਾਠ ਦੇ ਘੋੜੇ (1988)
  • ਸੋਨੇ ਦਾ ਮਿਰਗ (1994)

ਨਾਵਲ

  • ਮਾਰੂਥਲ (1988)
  • ਸੂਲੀ ਦੀ ਛਾਲ (1990)
  • ਨਿਧਾਨਾ ਸਾਧ ਨਹੀਂ (1996)
Loading related searches...

Wikiwand - on

Seamless Wikipedia browsing. On steroids.

Remove ads