2014 ਦੀਆਂ ਲੋਕ ਸਭਾ ਚੋਣਾਂ ਵਿੱਚ ਭਰਤ ਸਿੰਘ ਇਸ ਹਲਕੇ ਦੇ ਸਾਂਸਦ ਚੁਣੇ ਗਏ।[2] 1962 ਤੋਂ ਲੈ ਕੇ ਹੁਣ ਤੱਕ ਦੇ ਸਾਂਸਦਾਂ ਦੀ ਸੂਚੀ ਇਸ ਪ੍ਰਕਾਰ ਹੈ।
ਹੋਰ ਜਾਣਕਾਰੀ ਸਾਲ, ਪਾਰਟੀ ...
e • d 
| ਸਾਲ | ਪਾਰਟੀ | ਸਾਂਸਦ | ਸਰੋਤ | 
| 2014 |  | ਭਾਰਤੀ ਜਨਤਾ ਪਾਰਟੀ | ਭਰਤ ਸਿੰਘ | [2] | 
| 2009 |  | ਸਮਾਜਵਾਦੀ ਪਾਰਟੀ | ਨੀਰਜ ਸ਼ੇਖਰ | [3] | 
| 2004 |  | ਸਮਾਜਵਾਦੀ ਜਨਤਾ ਪਾਰਟੀ (ਰਾਸ਼ਟਰੀ) | ਚੰਦਰ ਸ਼ੇਖਰ | [4] | 
| 1999 |  | ਸਮਾਜਵਾਦੀ ਜਨਤਾ ਪਾਰਟੀ (ਰਾਸ਼ਟਰੀ) | ਚੰਦਰ ਸ਼ੇਖਰ | [5] | 
| 1998 |  | ਸਮਾਜਵਾਦੀ ਜਨਤਾ ਪਾਰਟੀ (ਰਾਸ਼ਟਰੀ) | ਚੰਦਰ ਸ਼ੇਖਰ | [6] | 
| 1996 |  | ਸਮਾਜਵਾਦੀ ਜਨਤਾ ਪਾਰਟੀ (ਰਾਸ਼ਟਰੀ) | ਚੰਦਰ ਸ਼ੇਖਰ | [7] | 
| 1991 |  | ਜਨਤਾ ਪਾਰਟੀ | ਚੰਦਰ ਸ਼ੇਖਰ | [8] | 
| 1989 |  | ਜਨਤਾ ਦਲ | ਚੰਦਰ ਸ਼ੇਖਰ | [9] | 
| 1984 |  | ਭਾਰਤੀ ਰਾਸ਼ਟਰੀ ਕਾਂਗਰਸ | ਜਗਨਨਾਥ ਚੌਧਰੀ | [10] | 
| 1980 |  | ਜਨਤਾ ਪਾਰਟੀ | ਚੰਦਰ ਸ਼ੇਖਰ | [11] | 
| 1977 |  | ਜਨਤਾ ਪਾਰਟੀ | ਚੰਦਰ ਸ਼ੇਖਰ | [12] | 
| 1971 |  | ਭਾਰਤੀ ਰਾਸ਼ਟਰੀ ਕਾਂਗਰਸ | ਚੰਦਰਿਕਾ ਪ੍ਰਸਾਦ | [13] | 
| 1967 |  | ਭਾਰਤੀ ਰਾਸ਼ਟਰੀ ਕਾਂਗਰਸ | ਚੰਦਰਿਕਾ ਪ੍ਰਸਾਦ | [14] | 
| 1962 |  | ਭਾਰਤੀ ਰਾਸ਼ਟਰੀ ਕਾਂਗਰਸ | ਮੁਰਲੀ ਮਨੋਹਰ | [15] | 
ਬੰਦ ਕਰੋ