ਬਲੇਸ ਪਾਸਕਾਲ

From Wikipedia, the free encyclopedia

ਬਲੇਸ ਪਾਸਕਾਲ
Remove ads

ਬਲੇਸ ਪਾਸਕਾਲ ਸਤਾਰ੍ਹਵੀ ਸਦੀ ਦੇ ਮਹਾਨ ਫਰਾਂਸੀਸੀ ਵਿਗਿਆਨੀ, ਗਣਿਤ ਸ਼ਾਸਤਰੀ ਅਤੇ ਦਾਰਸ਼ਨਿਕ ਸੀ ਜਿਸ ਦੇ ਨਾਮ ਕੰਪਿਊਟਰ ਦੀ ਪ੍ਰੋਗਰਾਮਿੰਗ ਭਾਸ਼ਾ ਪਾਸਕਲ ਦਾ ਨਾਮ ਰੱਖਿਆ ਗਿਆ ਹੈ।[1] ਇਸ ਨੇ ਯੰਤਰਿਕ ਕੈਲਕੂਲੇਟਰ ਦੀ ਕਾਢ ਕੱਢੀ ਸੀ। ਪਾਸਕਲ ਦਾ ਰੱਬ ਵਿੱਚ ਅਟੁੱਟ ਵਿਸ਼ਵਾਸ ਸੀ।

ਵਿਸ਼ੇਸ਼ ਤੱਥ ਬਲੇਸ ਪਾਸਕਾਲ, ਜਨਮ ...
Remove ads

ਮੁਢੱਲਾ ਜੀਵਨ ਅਤੇ ਕੈਲਕੂਲੇਟਰ

ਵਲੇਜ ਪਾਸਕਲ ਦਾ ਜਨਮ 19 ਜੂਨ 1623 ਨੂੰ ਫਰਾਂਸ ਵਿੱਚ ਹੋਇਆ। ਇਸਦੇ ਪਿਤਾ ਕਰ ਵਿਭਾਗ ਵਿੱਚ ਸਰਕਾਰੀ ਨੌਕਰ ਸਨ। ਇਸ ਦੇ ਪਿਤਾ ਨੂੰ ਬਹੁਤ ਸਾਰੀ ਗਿਣਤੀ ਕਰਨੀ ਪੈਂਦੀ ਸੀ ਜਿਸ ਤੋਂ ਪਾਸਕਲ ਦੇ ਦਿਮਾਗ ਵਿੱਚ ਕੈਲਕੂਲੇਟਰ ਬਣਾਉਣ ਦਾ ਖਿਆਲ ਆਇਆ ਅਤੇ ਇਸਨੇ ਪਹਿਲਾ ਇਲੈਕਟਰੌਨਿਕ ਕੈਲਕੂਲੇਟਰ ਬਣਾਇਆ। ਜਿਸ ਦਾ ਨਾਮ ਸੀ, ਪਾਸਕਲੀਨ ਜੋ ਘਿਰਨੀ ਅਤੇ ਲੀਵਰ ਨਾਲ ਕੰਮ ਕਰਦਾ ਸੀ ਅਤੇ ਜੋੜ-ਘਟਾਉ ਦੇ ਸਵਾਲ ਹੇਲ ਕਰ ਲੈਦਾ ਸੀ।

ਹੋਰ ਖੋਜਾਂ

  • ਵਲੇਜ ਪਾਸਕਲ ਨੇ ਪਾਸਕਲ ਤ੍ਰਿਭੁਜ ਦੀ ਰਚਨਾ ਕੀਤੀ।
  • ਆਪ ਨੇ ਵਾਯੂ ਮੰਡਲੀ ਦਬਾਅ ਤੇ ਪ੍ਰਯੋਗ ਕੀਤੇ ਅਤੇ ਲੱਭਿਆ ਕਿ ਨਿਰਵਾਤ ਦੀ ਹੋਂਦ ਹੁੰਦੀ ਹੈ। ਉਹਨਾਂ ਨੇ ਦਰਵ ਦਾਬ ਨਾਲ ਸਬੰਧਤ ਮਹੱਤਵਪੂਰਨ ਨਿਯਮ ਅਤੇ ਗਣਿਤ 'ਚ ਪ੍ਰਯਾਕਤਾ ਸਿਧਾਂਤ ਲੱਭਿਆ।
ਆਪ ਦੇ ਹੇਠ ਲਿਖੇ ਸਿਧਾਂਤ ਹਨ।
  • ਪਾਸਕਲ ਦਾ ਪ੍ਰਮੇਯ,
  • ਪਾਸਕਲ ਦਾ ਸ਼ਰਤ,
  • ਪਾਸਕਲ ਦੀ ਤ੍ਰਿਭੁਜ,
  • ਪਾਸਕਲ ਦਾ ਸਿਧਾਂਤ

ਹੋਰ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads