ਬਲੈਕ-ਬੌਡੀ ਰੇਡੀਏਸ਼ਨ

From Wikipedia, the free encyclopedia

ਬਲੈਕ-ਬੌਡੀ ਰੇਡੀਏਸ਼ਨ
Remove ads
Remove ads

ਬਲੈਕ ਬਾਡੀ ਰੇਡੀਏਸ਼ਨ ਕਿਸੇ ਚੀਜ਼ ਦੇ ਦੁਆਲੇ ਜਾਂ ਅੰਦਰ ਉਸਦੇ ਵਾਤਾਵਰਨ ਨਾਲ ਥਰਮੋਡਾਇਨੈਮਿਕ ਸੰਤੁਲਨ ਵਿੱਚ, ਜਾਂ ਕਿਸੇ ਬਲੈਕ ਬਾਡੀ (ਕੋਈ ਅਪਾਰਦਸ਼ਕ ਅਤੇ ਗੈਰ-ਪਰਵਰਤਕ ਵਸਤੂ) ਦੁਆਰਾ ਨਿਕਾਸ ਕੀਤੀ ਗਈ ) ਥਰਮਲ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਹੁੰਦੀ ਹੈ। ਇਸਦਾ ਇੱਕ ਖਾਸ ਸਪੈਕਟ੍ਰਮ ਅਤੇ ਚਮਕ ਹੁੰਦੀ ਹੈ ਜੋ ਸਿਰਫ ਵਸਤੂ ਦੇ ਤਾਪਮਾਨ ਉੱਤੇ ਹੀ ਨਿਰਭਰ ਕਰਦੀ ਹੈ, ਜੋ ਹਿਸਾਨ ਕਿਤਾਬ ਅਤੇ ਥਿਊਰੀ ਨੂੰ ਇੱਕਸਾਰ ਅਤੇ ਸਥਿਰ ਹੋਣ ਦੇ ਲਿਹਾਜ ਨਾਲ ਮੰਨਿਆ ਜਾਂਦਾ ਹੈ।[1][2][3][4]

ਇਸ ਹਿੱਸੇ/ਲੇਖ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜਰੂਰਤ ਹੈ ਹੈ। ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।
Thumb
ਜਿਵੇਂ ਜਿਵੇਂ ਤਾਪਮਾਨ ਵਧਦਾ ਜਾਂਦਾ ਹੈ, ਬਲੈਕ ਬਾਡੀ ਰੇਡੀਏਸ਼ਨ ਦੀ ਵਕਰ (ਕਰਵ) ਦਾ ਉੱਚਤਮ ਨਾਪ (ਪੀਕ) ਨਿਮਨ ਤਾਕਤਾਂ ਅਤੇ ਲੰਬਾਈਆਂ ਤਰੰਗ-ਲੰਬਾਈਆਂ ਵੱਲ ਚਲਾ ਜਾਂਦਾ ਹੈ। ਬਲੈਕ ਬਾਡੀ ਰੇਡੀਏਸ਼ਨ ਗ੍ਰਾਫ ਰੇਲੀਘ ਅਤੇ ਜੀਨਸ ਦੇ ਕਲਾਸੀਕਲ ਮਾਡਲ ਨਾਲ ਵੀ ਤੁਲਨਾਯੋਗ ਹੈ।
Thumb
ਬਲੈਕ ਬਾਡੀ ਰੇਡੀਏਸ਼ਨ ਦਾ ਰੰਗ (ਕ੍ਰੋਮੈਟੀਸਿਟੀ) ਬਲੇਕ ਬਾਡੀ ਦੇ ਤਾਪਮਾਨ ਉੱਤੇ ਨਿਰਭਰ ਕਰਦਾ ਹੈ; ਅਜਿਹੇ ਰੰਗਾਂ ਦਾ ਲੋਕੁਸ, ਜੋ ਇੱਥੇ CIE 1931 x,y ਸਪੇਸ ਵਿੱਚ ਦਿਖਾਇਆ ਗਿਆ ਹੈ, ਪਲੇਂਕੀਅਨ ਲੋਕੁਸ ਦੇ ਤੌਰ ਤੇ ਜਾਣਿਆ ਜਾਂਦਾ ਹੈ।
Remove ads

ਸਪੈਕਟ੍ਰਮ

ਵਿਆਖਿਆ

ਸਮੀਕਰਨਾਂ

ਬਲੈਕ-ਬਾਡੀ ਰੇਡੀਏਸ਼ਨ ਦਾ ਪਲੈਂਕ ਦਾ ਨਿਯਮ

ਵੇਇਨ ਦਾ ਡਿਸਪਲੇਸਮੈਂਟ ਨਿਯਮ

ਸਟੀਫਨ-ਬੋਲਟਜ਼ਮਨ ਨਿਯਮ

ਇਨਸਾਨੀ-ਸ਼ਰੀਰ ਇਮਿਸ਼ਨ

ਇੱਕ ਗ੍ਰਹਿ ਅਤੇ ਉਸਦੇ ਤਾਰੇ ਦਰਮਿਆਨ ਤਾਪਮਾਨ ਸਬੰਧ

ਧਰਤੀ ਦਾ ਬਣਾਵਟੀ ਤਾਪਮਾਨ

ਬ੍ਰਹਿਮੰਡ ਵਿਗਿਆਨ

ਕਿਸੇ ਗਤੀਸ਼ੀਲ ਬਲੈਕ ਬਾਡੀ ਲਈ ਡੌਪਲਰ ਇੱਫੈਕਟ

ਇਤਿਹਾਸ

ਬਾਲਫਰ ਸਟੀਵ੍ਰਟ

ਗੁਸਤਵ ਕ੍ਰਿਸਚੌੱਫ

ਇਹ ਵੀ ਦੇਖੋ

  • ਬੋਲੋਮੀਟਰ
  • ਰੰਗ ਤਾਪਮਾਨ
  • ਇਨਫ੍ਰਾ-ਰੈੱਡ ਥਰਮੋਮੀਟਰ
  • ਫੋਟੌਨ ਪੋਲਰਾਇਜ਼ੇਸ਼ਨ
  • ਪਲੈਂਕ ਦਾ ਨਿਯਮ
  • ਪਾਇਰੋਮੀਟਰੀ
  • ਰੇਲੀਘ-ਜੀਨਜ਼ ਨਿਯਮ
  • ਥਰਮੋਗ੍ਰਾਫੀ
  • ਸਾਕੁਮਾ-ਹੈੱਟੋਰੀ ਇਕੁਏਸ਼ਨ

ਹਵਾਲੇ

Loading content...

ਹੋਰ ਲਿਖਤਾਂ

Loading content...

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads