ਬਲੌਂਗੀ

From Wikipedia, the free encyclopedia

Remove ads

ਪਿੰਡ ਬਲੌਂਗੀ ਮੋਹਾਲੀ ਸ਼ਹਿਰ ਦਾ ਇੱਕ ਪਿੰਡ ਹੈ। ਇਹ ਪਿੰਡ ਚੰਡੀਗੜ੍ਹ ਦੀ ਸਰਹੱਦ ਤੇ ਚੰਡੀਗੜ੍ਹ-ਖਰੜ ਮੁੱਖ ਮਾਰਗ ਉੱਤੇ ਵਸਿਆ ਹੋਇਆ ਹੈ। [1]

ਹੋਰ ਜਾਣਕਾਰੀ ਜਿਲ੍ਹਾ, ਡਾਕਖਾਨਾ ...
ਵਿਸ਼ੇਸ਼ ਤੱਥ ਬਲੌਂਗੀ, ਦੇਸ਼ ...
Remove ads

ਪਿੰਡ ਬਾਰੇ ਜਾਣਕਾਰੀ

ਪੰਜਾਬ ਦੇ ਪੁਨਰਗਠਨ ਤੋਂ ਪਹਿਲਾਂ ਇਹ ਪਿੰਡ ਅੰਬਾਲਾ ਜ਼ਿਲ੍ਹੇ ਦਾ ਹਿੱਸਾ ਹੁੰਦਾ ਸੀ ਅਤੇ ਬਾਅਦ ਵਿੱਚ ਰੂਪ ਨਗਰ ਅਤੇ ਹੁਣ ਇਹ ਕਸਬਾਨੁਮਾ ਪਿੰਡ ਤਹਿਸੀਲ ਅਤੇ ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ (ਮੋਂਹਾਲੀ) ਅਧੀਨ ਹੈ। ਪਿੰਡ ਵਿੱਚ 3677 ਘਰ ਹਨ।

ਆਬਾਦੀ ਸੰਬੰਧੀ ਅੰਕੜੇ

2011 ਦੀ ਜਨਗਣਨਾ ਅਨੁਸਾਰ ਪਿੰਡ ਦੀ ਆਬਾਦੀ 15982 ਜਿਸ ਵਿੱਚ 8773 ਮਰਦ ਅਤੇ 7209 ਔਰਤਾਂ ਸਮਿਲ ਹਨ।[2]

ਪਿੰਡ ਵਿੱਚ ਆਰਥਿਕ ਸਥਿਤੀ

ਪਿੰਡ ਵਿੱਚ ਮੁੱਖ ਥਾਵਾਂ

ਧਾਰਮਿਕ ਥਾਵਾਂ

ਗੁਰਦੁਆਰਾ ਦਸਮੇਸ਼ਗੜ੍ਹ, 7 ਮੰਦਰ, ਇੱਕ ਮਸਜਿਦ ਅਤੇ ਇੱਕ ਗੁੱਗਾ ਮਾੜੀ ਵੀ ਹੈ।

ਇਤਿਹਾਸਿਕ ਥਾਵਾਂ

ਸਹਿਕਾਰੀ ਥਾਵਾਂ

ਪਿੰਡ ਵਿੱਚ ਡਾਕਘਰ, ਸਰਕਾਰੀ ਹਾਈ ਸਕੂਲ, ਸਰਕਾਰੀ ਐਲੀਮੈਂਟਰੀ ਸਕੂਲ, ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਇੰਸਟੀਚਿਊਟ ਅਤੇ ਮੁਹਾਲੀ ਜ਼ਿਲ੍ਹੇ ਦਾ ਜ਼ਿਲ੍ਹਾ ਪੱਧਰ ਦਾ ਵੈਟਰਨਰੀ ਪੌਲੀਕਲੀਨਿਕ ਵੀ ਇਸ ਪਿੰਡ ਵਿੱਚ ਹੈ।

ਪਿੰਡ ਵਿੱਚ ਖੇਡ ਗਤੀਵਿਧੀਆਂ

ਪਿੰਡ ਵਿੱਚ ਸਮਾਰੋਹ

ਪਿੰਡ ਦੀਆ ਮੁੱਖ ਸਖਸ਼ੀਅਤਾਂ

ਫੋਟੋ ਗੈਲਰੀ

ਪਹੁੰਚ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads